ਖਾਲੀ ਪੇਟ ਹਿੰਗ ਖਾਣ ਦੇ ਢੇਰ ਸਾਰੇ ਫਾਇਦੇ


2023/11/16 17:06:44 IST

ਗੁਣਾਂ ਨਾਲ ਭਰਪੂਰ

    ਹਿੰਗ ਗੁਣਾਂ ਨਾਲ ਭਰਪੂਰ ਹੈ। ਜੇਕਰ ਇਸਦਾ ਸੇਵਨ ਸਹੀ ਤਰੀਕੇ ਨਾਲ ਸਹੀ ਸਮੇਂ ਕੀਤਾ ਜਾਵੇ ਤਾਂ ਸ਼ਰੀਰ ਨੂੰ ਬਹੁਤ ਫਾਇਦੇ ਮਿਲਦੇ ਹਨ।

ਪਾਚਨ ਕ੍ਰਿਰਿਆ ਮਜ਼ਬੂਤ

    ਰੋਜ਼ਾਨਾ ਖਾਲੀ ਪੇਟ ਚੁਟਕੀ ਭਰ ਹਿੰਗ ਖਾਣ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੈ। ਪਾਚਨ ਕ੍ਰਿਰਿਆ ਮਜ਼ਬੂਤ ਹੁੰਦੀ ਹੈ।

ਗੈਸ ਦੀ ਸਮੱਸਿਆ

    ਪੇਟ ਅੰਦਰ ਜੇਕਰ ਗੈਸ ਦੀ ਸਮੱਸਿਆ ਹੈ ਤਾਂ ਹਿੰਗ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਖਾਲੀ ਪੇਟ ਹਿੰਗ ਖਾਣ ਨਾਲ ਬਲੋਟਿੰਗ ਤੇ ਪੇਟ ਗੈਸ ਤੋਂ ਰਾਹਤ ਮਿਲਦੀ ਹੈ।

ਬੀਪੀ ਕੰਟਰੋਲ

    ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈ। ਬੀਪੀ ਮਰੀਜ਼ ਨੂੰ ਇਸਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਸਿਰ ਦਰਦ ਤੋਂ ਆਰਾਮ

    ਹਿੰਗ ਐਂਟੀ ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਖਾਲੀ ਪੇਟ ਸੇਵਨ ਕਰਨ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।

ਖਾਂਸੀ, ਦਮਾ ਤੋਂ ਰਾਹਤ

    ਖਾਂਸੀ ਤੇ ਦਮਾ ਮਰੀਜ਼ਾਂ ਲਈ ਹਿੰਗ ਫਾਇਦੇਮੰਦ ਹੈ। ਇਸਦਾ ਸੇਵਨ ਕਰਨ ਨਾਲ ਸਾਹ ਲੈਣ ਚ ਪਰੇਸ਼ਾਨੀ ਨਹੀਂ ਆਉਂਦੀ। ਜਕੜਨ ਤੋਂ ਆਰਾਮ ਮਿਲਦਾ ਹੈ।

View More Web Stories