ਬਿਮਾਰੀਆਂ ਨੂੰ ਜੜ ਤੋਂ ਖਤਮ ਕਰਦਾ ਹੈ ਮਖਾਨਾ


2023/11/11 16:06:58 IST

ਮਖਾਨਾ ਦੇ ਪੋਸ਼ਟਿਕ ਤੱਤ

    ਮਖਾਨਾ ਸਵਾਦ ਹੋਣ ਦੇ ਨਾਲ-ਨਾਲ ਸਿਹਤ ਦੇ ਲਾਭਦਾਇਕ ਵੀ ਹੁੰਦਾ ਹੈ। ਇਸ ਤੋਂ ਪ੍ਰਟੀਨ,ਕਾਰਬੋਹਾਈਡਰੇਟ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ ਵਰਗੇ ਪੋਸ਼ਕ ਤੱਤ ਹੁੰਦੇ ਹਨ।

ਇੱਕ ਮੁੱਠੀ ਰੋਜ਼ ਖਾਉ ਮਖਾਨਾ

    ਮਖਾਨੇ ਨੂੰ ਹਮੇਸ਼ਾ ਸੀਮਿਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ। ਮਾਹਿਰਾਂ ਦੇ ਅਨੁਸਾਰ ਰੋਜ਼ ਇੱਕ ਮੁੱਠੀ ਮਖਾਨਾ ਖਾਣਾ ਚਾਹੀਦਾ ਹੈ।

ਸ਼ੂਗਰ ਕੰਟਰੋਲ ਕਰਦਾ ਹੈ ਮਖਾਨਾ

    ਮਖਾਨਾ ਸ਼ੂਗਰ ਕੰਟਰੋਲ ਕਰਨ ਵਿੱਚ ਬਹੁਤ ਸਹਾਇਕ ਮੰਨਿਆ ਜਾਂਦਾ ਹੈ। ਸ਼ੂਗਰ ਦੇ ਮਰੀਜਾਂ ਨੂੰ ਇਸ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਬੀਪੀ ਅਤੇ ਕੈਲਸਟ੍ਰੋਲ ਲਈ ਲਾਹੇਵੰਦ

    ਦਿਲ ਦੇ ਰੋਗੀਆਂ ਲਈ ਵੀ ਮਖਾਨਾ ਵਧੀਆ ਮੰਨੀਆਂ ਜਾਂਦਾ ਹੈ। ਮਖਾਨਾ ਬੀਪੀ ਅਤੇ ਕੈਲਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਲਾਹੇਵੰਦ ਹੈ।

ਡਿਪਰੇਸ਼ਨ ਦੇ ਮਰੀਜ਼ ਰੋਜ਼ ਖਾਣ ਮਖਾਨਾ

    ਡਿਪਰੇਸ਼ਨ ਦੇ ਮਰੀਜ਼ਾਂ ਨੂੰ ਰੋਜ਼ ਖਾਣ ਮਖਾਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।ਇਸ ਨੂੰ ਐਂਟੀ ਸਟਰੇਸ ਫੂਡ ਮੰਨਿਆ ਜਾਂਦਾ ਹੈ।

ਜੋੜਾ ਦੇ ਦਰਦ ਲਈ ਲਾਹੇਵੰਦ

    ਜੋੜਾ ਦੇ ਦਰਦ ਲਈ ਵੀ ਮਖਾਨਾ ਲਾਹੇਵੰਦ ਹੈ। ਮਖਾਨੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਕਿਡਨੀ ਨਾਲ ਜੁੜੀਆਂ ਸਮੱਸਿਆਵਾਂ

    ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਮਖਾਨਾ ਦੂਰ ਕਰਦਾ ਹੈ। ਇਹ ਕਿਡਨੀ ਨੂੰ ਡਿਟੋਕਸੀਫਾਈ ਕਰਦਾ ਹੈ।

View More Web Stories