ਸੱਚਾ ਪਿਆਰ ਹਾਸਿਲ ਕਰਨ ਲਈ ਮਨੋਵਿਗਿਆਨਕ ਤਰੀਕੇ ਜਾਣੋ, ਜੋ ਜਿੱਤ ਲੈਣਗੇ ਦਿਲ


2024/01/18 22:16:55 IST

ਆਪਸੀ ਤਾਲਮੇਲ ਵਧਾਓ

    ਇਕੱਠੇ ਵਧੇਰੇ ਸਮਾਂ ਬਿਤਾਓ ਤੇ ਆਪਸੀ ਤਾਲਮੇਲ ਨੂੰ ਹੌਲੀ ਹੌਲੀ ਵਧਾਓ। ਕੁਆਲਟੀ ਟਾਇਮ ਬਿਤਾਉਣਾ ਬਹੁਤ ਜ਼ਰੂਰੀ ਹੈ।

ਨਜਦੀਕੀਆਂ ਵਧਾਓ

    ਅੱਖਾਂ ਨਾਲ ਪਿਆਰ ਜਤਾਉਣਾ ਤੇ ਸੈਂਸਟਿਵ ਟੱਚ ਨਜਦੀਕੀਆਂ ਨੂੰ ਵਧਾਉਂਦਾ ਹੈ। ਪਾਟਰਨਰ ਨਾਲ ਗੂੜਾ ਪਿਆਰ ਪੈ ਜਾਂਦਾ ਹੈ।

ਰੋਮਾਂਚ

    ਇੱਕ ਦੂਜੇ ਨਾਲ ਰੋਮਾਂਚ ਭਰਿਆ ਸਮਾਂ ਬਤੀਤ ਕਰੋ। ਇਸ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਹੈ।

ਦਿਖਾਵਾ ਨਾ ਕਰੋ

    ਪਾਰਟਨਰ ਨਾਲ ਜਿਵੇਂ ਦੇ ਹੋ ਉਵੇਂ ਹੀ ਰਹੋ। ਰਿਸ਼ਤੇ ਪ੍ਰਤੀ ਸੰਵੇਦਨਸ਼ੀਲ ਤੇ ਇਮਾਨਦਾਰ ਰਹੋ।

ਜ਼ਰੂਰਤਾਂ ਨੂੰ ਸਮਝੋ

    ਇੱਕ ਦੂਜੇ ਦੀਆਂ ਜ਼ਰੂਰਤਾਂ ਨੂੰ ਸਮਝੋ। ਪਾਰਟਨਰ ਨੂੰ ਜ਼ਿਆਦਾ ਕੀ ਪਸੰਦ ਹੈ ਉਸ ਬਾਰੇ ਜਾਣੋ।

ਸਬਰ ਰੱਖੋ

    ਲੰਬੇ ਰਿਸ਼ਤੇ ਚ ਤਰੋਤਾਜ਼ਗੀ ਲਈ ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਦੌਰਾਨ ਸਬਰ ਰੱਖੋ। ਮਾਮੂਲੀ ਗੱਲਾਂ ਉਪਰ ਗੁੱਸੇ ਨਾ ਹੋਵੋ।

ਫੈਸਲੇ ਨਾ ਥੋਪੋ

    ਆਪਣੇ ਸਾਥੀ ਉਪਰ ਪਸੰਦ-ਨਾਪਸੰਦ ਦੇ ਫੈਸਲੇ ਨਾ ਥੋਪੋ। ਜਬਰਦਸਤੀ ਦਿਖਾਵੇ ਲਈ ਕੁੱਝ ਨਾ ਕਰੋ।

View More Web Stories