ਜਾਣੋ Job ਦੇ ਨਾਲ-ਨਾਲ ਵਜ਼ਨ ਘੱਟ ਕਰਨ ਦੇ ਤਰੀਕੇ


2023/12/21 19:56:45 IST

ਗੰਭੀਰ ਸਮੱਸਿਆ

    ਲਗਾਤਾਰ ਬੈਠਣ ਵਾਲੀ ਨੌਕਰੀ ਕਰਦੇ ਸਮੇਂ ਵਜ਼ਨ ਵਧਣਾ ਇੱਕ ਗੰਭੀਰ ਸਮੱਸਿਆ ਹੈ।

ਧਿਆਨਯੋਗ ਗੱਲਾਂ

    ਸਿਟਿੰਗ ਜੌਬ ਕਰਦੇ ਸਮੇਂ ਸਿਹਤ ਦਾ ਖਿਆਲ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ। ਇਸਦੇ ਲਈ ਕਿਹੜੇ ਤਰੀਕੇ ਅਪਨਾਉਣੇ ਚਾਹੀਦੇ ਹਨ ਤੁਹਾਨੂੰ ਦੱਸਦੇ ਹਾਂ....

ਘੰਟੇ ਮਗਰੋਂ ਬ੍ਰੇਕ

    ਹਰ ਇੱਕ ਘੰਟੇ ਮਗਰੋਂ ਆਪਣੀ ਸੀਟ ਤੋਂ ਉੱਠ ਕੇ ਖੜ੍ਹੇ ਹੋ ਜਾਓ। ਸਟ੍ਰੈਚਿੰਗ ਕਰੋ ਤੇ ਸ਼ਰੀਰ ਦੀ ਮੂਵਮੈਂਟ ਨਾਲ ਰਿਲੈਕਸ ਹੋਵੋ।

ਚੇਅਰ ਐਕਸਰਸਾਈਜ

    ਥੋੜ੍ਹੇ ਸਮੇਂ ਮਗਰੋਂ ਕੁਰਸੀ ਉਪਰ ਬੈਠੇ ਹੀ ਸ਼ਰੀਰ ਨੂੰ ਘੁੰਮਾਉਂਦੇ ਰਹੋ। ਚੇਅਰ ਸਕਾਟਸ ਕਰੋ ਜਾਂ ਪੈਰਾਂ ਨੂੰ ਉਪਰ ਚੁੱਕਣ ਵਾਲੀ ਐਕਸਰਸਾਈਜ ਕਰੋ।

ਪੌੜੀਆਂ ਦੀ ਵਰਤੋਂ

    ਲਿਫਟ ਦੀ ਥਾਂ ਪੌੜੀਆਂ ਦੀ ਵਰਤੋਂ ਕਰੋ। ਇਸ ਨਾਲ ਕੈਲੋਰੀ ਬਰਨ ਹੋਵੇਗੀ ਤੇ ਵਜ਼ਨ ਘਟੇਗਾ।

ਖੂਬ ਪਾਣੀ ਪੀਓ

    ਸਿਟਿੰਗ ਜੌਬ ਦੌਰਾਨ ਖੁਦ ਨੂੰ ਹਾਈਡ੍ਰੇਟ ਰੱਖਣਾ ਜ਼ਰੂਰੀ ਹੈ। ਸਮੇਂ ਸਮੇਂ ਸਿਰ ਪਾਣੀ ਪੀਓ। ਜਿਸ ਨਾਲ ਕੈਲੋਰੀ ਬਰਨ ਹੁੰਦੀ ਰਹੇਗੀ।

ਲੰਬੇ ਸਾਹ ਲਓ

    ਕੰਮ ਦੌਰਾਨ ਬ੍ਰੇਕ ਲੈਂਦੇ ਸਮੇਂ ਲੰਬੇ ਸਾਹ ਲੈਣ ਦੀ ਐਕਸਰਸਾਈਜ ਵੀ ਕਰੋ। ਇਸ ਨਾਲ ਕੈਲੋਰੀ ਬਰਨ ਹੁੰਦੀ ਹੈ ਤੇ ਵਜ਼ਨ ਘਟਦਾ ਹੈ।

View More Web Stories