ਜਾਣੋ ਕਿਹਨਾਂ ਨੂੰ ਨਹੀਂ ਖਾਣਾ ਚਾਹੀਦਾ ਆਂਵਲਾ


2023/12/27 21:50:19 IST

ਗੈਸ ਸਮੱਸਿਆ

    ਜਿਹਨਾਂ ਦਾ ਪਾਚਨ ਕਮਜ਼ੋਰ ਹੈ ਤੇ ਗੈਸ ਬਣਨ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਆਂਵਲਾ ਨਹੀਂ ਖਾਣਾ ਚਾਹੀਦਾ।

ਸਰਦੀ-ਜ਼ੁਕਾਮ

    ਆਂਵਲਾ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਕਰਕੇ ਜਿਹਨਾਂ ਨੂੰ ਸਰਦੀ ਜ਼ੁਕਾਮ ਦੀ ਸਮੱਸਿਆ ਰਹਿੰਦੀ ਹੈ ਤਾਂ ਉਹ ਆਂਵਲਾ ਨਾ ਖਾਣ।

ਬਲੱਡ ਡਿਸਆਡਰ

    ਇਸ ਵਿੱਚ ਆਇਰਨ ਹੁੰਦਾ ਹੈ ਤੇ ਇਹ ਬਲੱਡ ਕਲਾਟਿੰਗ ਨੂੰ ਦੂਰ ਕਰਦਾ ਹੈ। ਜਿਹਨਾਂ ਨੂੰ ਪਹਿਲਾਂ ਹੀ ਬਲੱਡ ਡਿਸਆ਼ਡਰ ਦੀ ਸਮੱਸਿਆ ਹੈ ਉਹਨਾਂ ਲਈ ਹਾਨੀਕਾਰਕ ਹੈ।

ਲੋਅ ਬਲੱਡ ਸ਼ੂਗਰ

    ਇਸਦਾ ਸੇਵਨ ਸ਼ਰੀਰ ਚ ਬਲੱਡ ਸ਼ੂਗਰ ਨੂੰ ਘੱਟ ਕਰਨ ਵਿੱਚ ਕੰਮ ਕਰਦਾ ਹੈ। ਪ੍ਰੰਤੂ ਜਿਹਨਾਂ ਦਾ ਪਹਿਲਾਂ ਹੀ ਇਹ ਲੈਵਲ ਲੋਅ ਹੈ ਉਹ ਆਂਵਲਾ ਨਾ ਖਾਣ।

ਲੀਵਰ ਮਰੀਜ਼

    ਲੀਵਰ ਨਾਲ ਸਬੰਧਤ ਬਿਮਾਰੀਆਂ ਦੇ ਪੀੜਤ ਆਂਵਲਾ ਦਾ ਸੇਵਨ ਨਾ ਕਰਨ। ਆਂਵਲੇ ਨਾਲ ਲੀਵਰ ਦੀ ਸਮੱਸਿਆ ਹੋਰ ਵਧ ਸਕਦੀ ਹੈ।

ਕਿਡਨੀ ਮਰੀਜ਼

    ਡਾਕਟਰ ਵੀ ਕਿਡਨੀ ਮਰੀਜ਼ਾਂ ਨੂੰ ਆਂਵਲਾ ਨਾ ਖਾਣ ਦੀ ਸਲਾਹ ਦਿੰਦੇ ਹਨ। ਕਿਉਂਕਿ ਆਂਵਲੇ ਨਾਲ ਸੋਡੀਅਮ ਵਧਦਾ ਹੈ ਜੋ ਕਿਡਨੀ ਉਪਰ ਅਸਰ ਪਾਉਂਦਾ ਹੈ।

View More Web Stories