ਅਲਸੀ ਦੇ ਬੀਜ ਦੇ ਅਨੇਕ ਫਾਇਦੇ ਜਾਣੋ


2024/02/01 21:24:34 IST

ਖਾਣ ਵਿੱਚ ਵਰਤੋਂ

    ਇਸਦੀ ਵਰਤੋਂ ਪਿੰਨੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਜਿਸ ਨਾਲ ਵਧੀਆ ਸਿਹਤ ਤੇ ਤਾਕਤਵਰ ਸਰੀਰ ਬਣਦਾ ਹੈ।

Credit: ਖਾਣ ਵਿੱਚ ਵਰਤੋਂ

ਔਰਤਾਂ ਲਈ ਵਰਦਾਨ

    ਇਹ ਚਮੜੀ ਤੋਂ ਲੈ ਕੇ ਔਰਤਾਂ ਦੀਆਂ ਹਾਰਮੋਨਲ ਸਮੱਸਿਆਵਾਂ ਨੂੰ ਦੂਰ ਕਰਨ ਤੇ ਹੋਰ ਕਈ ਤਰਾਂ ਦੇ ਲਾਭਦਾਇਕ ਹੈ।

Credit: ਔਰਤਾਂ ਲਈ ਵਰਦਾਨ

ਪੀਣ ਦੇ ਫਾਇਦੇ

    ਅਲਸੀ ਦੀ ਡਰਿੰਕ ਦੇ ਕਈ ਫਾਇਦੇ ਹਨ। ਜਿਸਦੀ ਵਰਤੋਂ ਸਮੂਦੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਜਿੰਮ ਕਰਨ ਵਾਲਿਆਂ ਲਈ ਬਹੁਤ ਜਿਆਦਾ ਫਾਇਦੇਮੰਦ ਹੈ।

Credit: ਪੀਣ ਦੇ ਫਾਇਦੇ

ਅਲਸੀ ਦੇ ਤੇਲ ਦੀ ਵਰਤੋਂ

    ਅਲਸੀ ਦੇ ਤੇਲ ਵਿੱਚ ਕਈ ਤੱਤ ਪਾਏ ਜਾਂਦੇ ਹਨ। ਤੁਸੀਂ ਖਾਣੇ ਦੀ ਤਿਆਰੀ ਦੇ ਰੂਪ ਵਿੱਚ ਅਲਸੀ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ।

Credit: ਅਲਸੀ ਦੇ ਤੇਲ ਦੀ ਵਰਤੋਂ

ਭਾਰ ਘਟਾਉਣ ਲਈ ਫਾਇਦੇਮੰਦ

    ਅਲਸੀ ਦੇ ਬੀਜ ਪਾਣੀ ਚ ਭਿਓਕੇ ਖਾਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ। ਜੋਕਿ ਪੇਟ ਦੀਆਂ ਕਈ ਬਿਮਾਰੀਆਂ ਨੂੰ ਦੂਰ ਕਰਦਾ ਹੈ।

Credit: ਭਾਰ ਘਟਾਉਣ ਲਈ ਫਾਇਦੇਮੰਦ

ਸ਼ੂਗਰ ਦੇ ਮਰੀਜ਼ ਲਈ ਲਾਭ

    ਅਲਸੀ ਦੇ ਬੀਜਾਂ ਵਿੱਚ ਉੱਚ ਮਾਤਰਾ ਵਿੱਚ ਫਾਈਬਰ, ਲਿਨੋਲੀਕ ਐਸਿਡ, ਲਿਗਨਨਸ ਹੁੰਦੇ ਹਨ। ਜੋ ਸ਼ੂਗਰ ਨੂੰ ਕੰਟਰੋਲ ਕਰਦਾ ਹੈ।

Credit: ਸ਼ੂਗਰ ਦੇ ਮਰੀਜ਼ ਲਈ ਲਾਭ

ਅਲਸੀ ਪਾਊਡਰ ਦੇ ਫਾਇਦੇ

    ਅਲਸੀ ਦੇ ਬੀਜ ਪੀਸਣ ਨਾਲ ਇਸਦੀ ਬਾਹਰੀ ਪਰਤ ਖਤਮ ਹੋ ਜਾਂਦੀ ਹੈ। ਜੋਕਿ ਪੌਸ਼ਟਿਕ ਤੱਤਾਂ ਨੂੰ ਵਧੇਰੇ ਪਹੁੰਚਯੋਗ ਬਣਾਉਂਦਾ ਹੈ। ਇਸਦੀ ਵਰਤੋਂ ਪਾਊਡਰ ਦੇ ਰੂਪ ਵਿੱਚ ਕਰਨ ਨਾਲ ਜ਼ਿਆਦਾ ਫਾਇਦੇ ਮਿਲਦੇ ਹਨ।

Credit: ਅਲਸੀ ਪਾਊਡਰ ਦੇ ਫਾਇਦੇ

View More Web Stories