ਜਾਣੋ ਵਿਰਾਟ ਕੋਹਲੀ ਦੀ ਫਿਟਨੈੱਸ ਦਾ ਰਾਜ਼


2023/12/08 19:51:10 IST

35 ਸਾਲ ਉਮਰ

    ਵਿਰਾਟ ਕੋਹਲੀ 35 ਸਾਲਾਂ ਦੇ ਹੋ ਗਏ ਹਨ। ਪ੍ਰੰਤੂ, ਅੱਜ ਵੀ ਪੂਰੀ ਤਰ੍ਹਾਂ ਫਿੱਟ ਹਨ।

ਰੋਜ਼ਾਨਾ ਜਿੰਮ

    ਕੋਹਲੀ ਰੋਜ਼ਾਾਨ ਜਿੰਮ ਕਰਦੇ ਹਨ। ਹਫ਼ਤੇ ਚ 5 ਦਿਨ ਕਸਰਤ ਨੂੰ ਸਵੇਰੇ-ਸ਼ਾਮ ਸਮਾਂ ਦਿੰਦੇ ਹਨ।

Warm-up

    ਵਿਰਾਟ ਵਾਰਮ-ਅਪ ਤੋਂ ਸ਼ੁਰੂਆਤ ਕਰਦੇ ਹਨ ਜੋਕਿ ਚੰਗੇ ਖਿਡਾਰੀ ਦੀ ਨਿਸ਼ਾਨੀ ਹੈ। ਪਹਿਲਾਂ ਹਲਕਾ ਵਾਰਮ-ਅਪ ਕਰਦੇ ਹਨ। ਸ਼ਰੀਰ ਗਰਮ ਹੋਣ ਮਗਰੋਂ ਵਜ਼ਨਦਾਰ ਕਸਰਤ ਕਰਦੇ ਹਨ।

ਡੈਡ ਲਿਫਟ ਦਾ ਕਮਾਲ

    ਮੈਦਾਨ ਚ ਬੱਲੇ ਨਾਲ ਕਲਾ ਦਿਖਾਉਣ ਵਾਲੇ ਵਿਰਾਟ ਕੋਹਲੀ ਜਿੰਮ ਵਿੱਚ 140 ਕਿਲੋ ਤੱਕ ਡੈਡ ਲਿਫਟ ਦਾ ਕਮਾਲ ਕਰਦੇ ਹਨ।

ਦੌੜ ਦੀ ਸਮਰੱਥਾ

    ਉਹ 20 ਮਿੰਟ ’ਚ 14 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਲਗਾਉਣ ਦੇ ਸਮਰੱਥ ਹੈ।

ਅਨੁਸ਼ਕਾ ਨਾਲ ਡਾਂਸ

    ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਕਈ ਵਾਰ ਜਿੰਮ ਦੌਰਾਨ ਡਾਂਸ ਕਰਦੇ ਵੀ ਦੇਖਿਆ ਗਿਆ।

2 ਕਰੋੜ ਤੋਂ ਵੱਧ ਫਾਲੋਅਰਜ਼

    ਇਸਟਾਗ੍ਰਾਮ ’ਤੇ ਵਿਰਾਟ ਦੇ 2 ਕਰੋੜ 61 ਲੱਖ ਫਾਲੋਅਰਜ਼ ਹਨ। ਇਹ ਸ਼ਾਹਰੁਖ ਖਾਨ, ਸਚਿਨ ਤੇਂਦੁਲਕਰ, ਪ੍ਰਿਅੰਕਾ ਚੋਪੜਾ ਤੇ ਮਹਿੰਦਰ ਸਿੰਘ ਧੋਨੀ ਤੋਂ ਕਿਤੇ ਵੱਧ ਹਨ।

View More Web Stories