ਕਾਲੀ ਗਾਜਰ ਖਾਣ ਦੇ ਫਾਇਦੇ ਜਾਣੋ
ਲਾਲ ਦੇ ਮੁਕਾਬਲੇ ਕਿਤੇ ਲਾਭਕਾਰੀ
ਅਕਸਰ ਲੋਕ ਲਾਲ ਗਾਜਰ ਖਾਣਾ ਪਸੰਦ ਕਰਦੇ ਹਨ। ਪਰ ਕਾਲੀ ਗਾਜਰ ਇਸ ਨਾਲੋਂ ਕਿਤੇ ਜ਼ਿਆਦਾ ਲਾਭਕਾਰੀ ਹੈ।
100 ਰੋਗਾਂ ਤੋਂ ਮੁਕਤੀ
ਕਾਲੀ ਗਾਜਰ ਚ ਫਲੇਵੋਨਾਈਡਸ ਹੁੰਦੇ ਹਨ। ਇਸ ਨਾਲ 100 ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ।
ਬਲੱਡ ਸ਼ੂਗਰ ਕੰਟਰੋਲ
ਕਾਲੀ ਗਾਜਰ ਨੂੰ ਐਂਟੀ ਡਾਇਬਿਟੀਜ਼ ਫੂਡ ਮੰਨਿਆ ਜਾਂਦਾ ਹੈ। ਇਸ ਵਿੱਚ ਬਲੱਡ ਸ਼ੂਗਰ ਕੰਟਰੋਲ ਕਰਨ ਦੀ ਤਾਕਤ ਹੁੰਦੀ ਹੈ।
ਕੈਂਸਰ ਤੋਂ ਬਚਾਅ
ਕਾਲੀ ਗਾਜਰ ਚ ਕੈਂਸਰ ਤੋਂ ਬਚਾਉਣ ਵਾਲੇ ਫਾਇਟੋਕੈਮੀਕਲਸ ਹੁੰਦੇ ਹਨ।
ਵਜ਼ਨ ਘੱਟ
ਕਾਲੀ ਗਾਜਰ ਨੂੰ ਡਾਈਟ ਚ ਸ਼ਾਮਲ ਕਰਨ ਨਾਲ ਸ਼ਰੀਰ ਅੰਦਰ ਫੈਟ ਦੀ ਕਮੀ ਆਉਂਦੀ ਹੈ ਤੇ ਵਜਨ ਘੱਟ ਹੁੰਦਾ ਹੈ।
ਦਿਲ ਮਜ਼ਬੂਤ
ਕਾਲੀ ਗਾਜਰ ਸ਼ਰੀਰ ਅੰਦਰੋਂ ਗੰਦੇ ਕੈਲਸਟ੍ਰੋਲ ਤੇ ਵਾਧੂ ਸ਼ੂਗਰ ਨੂੰ ਘੱਟ ਕਰਦੀ ਹੈ। ਜਿਸ ਨਾਲ ਦਿਲ ਮਜ਼ਬੂਤ ਰਹਿੰਦਾ ਹੈ।
ਨਜ਼ਰ ਤੇਜ਼
ਕਾਲੀ ਗਾਜਰ ਨਜ਼ਰ ਤੇਜ਼ ਕਰਦੀ ਹੈ। ਇਸ ਅੰਦਰ ਭਰਪੂਰ ਪੌਸ਼ਟਿਕ ਤੱਤ ਹੁੰਦੇ ਹਨ। ਜੇਕਰ ਬਚਪਨ ਤੋਂ ਇਸਨੂੰ ਖਾਣਾ ਸ਼ੁਰੂ ਕਰੀਏ ਤਾਂ ਬੁਢਾਪੇ ਵਿੱਚ ਚਸ਼ਮੇ ਤੋਂ ਬਚਿਆ ਜਾ ਸਕਦਾ।
ਹੋਰ ਵੀ ਫਾਇਦੇ
ਕਾਲੀ ਗਾਜਰ ਖਾਣ ਦੇ ਹੋਰ ਬਹੁਤ ਫਾਇਦੇ ਹਨ। ਗਠੀਆ, ਹਾਈ ਬਲੱਡ ਪ੍ਰੈਸ਼ਰ, ਚਮੜੀ ਰੋਗਾਂ ਤੋਂ ਬਚਿਆ ਜਾ ਸਕਦਾ।
View More Web Stories