ਜਾਣੋ ਤੰਦਰੁਸਤੀ ਲਈ ਰੋਜ਼ਾਨਾ ਕਿੰਨੇ ਖਾਣੇ ਚਾਹੀਦੇ ਹਨ ਬਦਾਮ


2024/01/04 00:38:29 IST

ਫਾਇਦੇਮੰਦ ਡਰਾਈ ਫਰੂਟ

    ਬਦਾਮ ਇਕ ਅਜਿਹਾ ਡਰਾਈ ਫਰੂਟ ਹੈ, ਜਿਸਨੂੰ ਖਾਣ ਨਾਲ ਸਿਹਤ ਨੂੰ ਬਹੁਤ ਫਾਇਦੇ ਹੁੰਦੇ ਹਨ।

ਖਾਣ ਦਾ ਸਹੀ ਤਰੀਕਾ

    ਬਦਾਮ ਗਰਮ ਹੁੰਦੇ ਹਨ। ਖਾਣ ਦਾ ਸਹੀ ਤਰੀਕਾ ਹੈ ਰਾਤ ਨੂੰ ਬਦਾਮ ਪਾਣੀ ’ਚ ਭਿੱਜਣ ਲਈ ਰੱਖੋ ਤੇ ਸਵੇਰੇ ਛਿਲਕੇ ਉਤਾਰ ਕੇ ਖਾ ਲਵੋ।

ਰੋਜ਼ ਕਿੰਨੇ ਬਦਾਮ ਖਾਈਏ

    5-10 ਸਾਲ ਉਮਰ ਵਾਲੇ ਬੱਚਿਆਂ ਲਈ ਰੋਜ਼ਾਨਾ 2 ਤੋਂ 4, 18-20 ਸਾਲ ਵਾਲਿਆ ਨੂੰ 6-8 ਬਦਾਮ, ਔਰਤਾਂ ਨੂੰ ਰੋਜ਼ਾਨਾ 12 ਬਦਾਮ ਖਾਣੇ ਚਾਹੀਦੇ ਹਨ।

ਚਮੜੀ-ਵਾਲਾਂ ਨੂੰ ਲਾਭ

    ਬਦਾਮ ਵਿੱਚ ਭਰਪੂਰ ਮਾਤਰਾ ’ਚ ਵਿਟਾਮਿਨ ਈ ਸ਼ਾਮਿਲ ਹੁੰਦਾ ਹੈ, ਜੋ ਸਕਿਨ ਤੇ ਵਾਲਾਂ ਨੂੰ ਅੰਦਰ ਤੋਂ ਤੰਦਰੁਸਤ ਬਣਾਉਂਦਾ ਹੈ।

ਨਿਊਟ੍ਰਿਸ਼ਨ

    ਬਦਾਮਾਂ ’ਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਕੈਲੇਰੀ ਤੇ ਕੈਲਸ਼ੀਅਮ ਹੁੰਦਾ ਹੈ। ਇਹ ਫਾਈਬਰ ਤੇ ਹੈਲਦੀ ਫੈਟ ਨਾਲ ਵੀ ਭਰਪੂਰ ਹੁੰਦੇ ਹਨ। ਸਹੀ ਮਾਤਰਾ ’ਚ ਇਸ ਦਾ ਸੇਵਨ ਕਰਨ ਨਾਲ ਸਰੀਰ ’ਚ ਨਿਊਟ੍ਰਿਸ਼ਨ ਦੀ ਪੂਰਤੀ ਹੁੰਦੀ ਹੈ।

ਹੈਲਦੀ ਫੈਟ

    ਬਦਾਮ ’ਚ ਹੈਲਦੀ ਫੈਟ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿੱਚ unsaturated ਫੈਟੀ ਐਸਿਡ ਵੀ ਮੌਜੂਦ ਹੁੰਦੇ ਹਨ, ਜੋ ਦਿਮਾਗ ਹੈਲਥ ਲਈ ਬਹੁਤ ਜ਼ਰੂਰੀ ਹਨ।

ਕੈਂਸਰ ਤੋਂ ਬਚਾਅ

    ਇਹ ਪ੍ਰੋਟੀਨ ਦਾ ਚੰਗਾ ਸੋਰਸ ਹੁੰਦਾ ਹੈ। ਬਦਾਮ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਕੈਂਸਰ ਤੋਂ ਬਚਾਉਣ ’ਚ ਵੀ ਕਾਰਗਰ ਹੁੰਦਾ ਹੈ।

View More Web Stories