ਜਾਣੋ ਕਿਸ ਉਮਰ 'ਚ ਸ਼ੁਰੂ ਕਰਨਾ ਚਾਹੀਦਾ ਜਿੰਮ
ਜਿੰਮ ਦਾ ਕ੍ਰੇਜ਼
ਖਾਸ ਕਰਕੇ ਨੌਜਵਾਨਾਂ ਨੂੰ ਜਿੰਮ ਦਾ ਕਾਫੀ ਕ੍ਰੇਜ਼ ਹੈ। ਆਪਣੇ ਆਪ ਨੂੰ ਫਿੱਟ ਰੱਖਣ ਨੌਜਵਾਨ ਜਿੰਮ ਜਾਂਦੇ ਹਨ।
ਉਮਰ
ਉਮਰ ਦੇ ਹਿਸਾਬ ਨਾਲ ਜਿੰਮ ਜਾਣਾ ਜ਼ਰੂਰੀ ਹੁੰਦਾ ਹੈ। ਘੱਟ ਜਾਂ ਜ਼ਿਆਦਾ ਵੱਧ ਉਮਰ ਜਾਣ ਨਾਲ ਪਰੇਸ਼ਾਨੀ ਹੋ ਜਾਂਦੀ ਹੈ।
16 ਸਾਲ ਉਮਰ
ਜਿੰਮ ਸ਼ੁਰੂ ਕਰਨ ਦੀ ਉਮਰ 16 ਸਾਲ ਹੈ। ਇਸ ਉਮਰ ਤੋਂ ਘੱਟ ਦੇ ਲੋਕਾਂ ਨੂੰ ਹੈਵੀ ਵੇਟ ਟ੍ਰੇਨਿੰਗ ਨਹੀਂ ਕਰਨੀ ਚਾਹੀਦੀ।
ਐਕਸਰਸਾਈਜ਼
16 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਪੁਸ਼ ਅਪਸ, ਸਕਵਾਟ, ਫਲੈਕਸ ਵਰਗੀਆਂ ਐਕਸਰਸਾਈਜ਼ ਕਰਨਾ ਬਿਹਤਰ ਹੁੰਦਾ ਹੈ।
ਐਕਸਪਰਟ ਦੀ ਨਿਗਰਾਨੀ
ਕੋਈ ਵੀ ਐਕਸਰਸਾਈਜ਼ ਬਗੈਰ ਐਕਸਪਰਟ ਦੀ ਨਿਗਰਾਨੀ ਤੋਂ ਨਹੀਂ ਕਰਨੀ ਚਾਹੀਦੀ।
ਐਕਸਰਸਾਈਜ਼ ਦੀ ਸ਼ੁਰੂਆਤ
ਐਕਸਰਸਾਈਜ਼ ਦੀ ਸ਼ੁਰੂਆਤ ਹੌਲੀ ਹੌਲੀ ਰੁਟੀਨ ਦੇ ਨਾਲ ਤੇ ਆਸਾਨ ਐਕਸਰਸਾਈਜ਼ ਨਾਲ ਕਰਨੀ ਚਾਹੀਦੀ ਹੈ।
View More Web Stories