ਵਾਲਾਂ ਤੋਂ ਇਲਾਵਾ ਭ੍ਰਿੰਗਰਾਜ ਦੇ 5 ਹੋਰ ਫਾਇਦੇ ਜਾਣੋ
2 ਤਰ੍ਹਾਂ ਦੇ ਪੌਦੇ
ਇੱਕ ਸਫੇਦ ਤੇ ਦੂਜਾ ਨੀਲੇ ਫੁੱਲਾਂ ਵਾਲਾ ਹੁੰਦਾ ਹੈ। ਇਹਨਾਂ ਦੇ ਅਰਕ ਨਾਲ ਦਵਾਈਆਂ ਤੇ ਤੇਲ ਬਣਾਇਆ ਜਾਂਦਾ ਹੈ। ਕਈ ਬਿਮਾਰੀਆਂ ਦੂਰ ਹੁੰਦੀਆਂ ਹਨ।
ਵਾਲਾਂ ਲਈ ਫਾਇਦੇਮੰਦ
ਸਮੇਂ ਤੋਂ ਪਹਿਲਾਂ ਸਫੇਦ ਹੋਏ ਵਾਲਾਂ ਨੂੰ ਕਾਲਾ ਕਰਦਾ ਹੈ। ਵਾਲ ਝੜਨ ਤੋਂ ਵੀ ਰੋਕਦਾ ਹੈ।
ਸਿਰਦਰਦ ਤੋਂ ਰਾਹਤ
ਮਾਈਗ੍ਰੇਨ ਜਾਂ ਸਿਰਦਰਦ ਹੋਣ ਤੇ ਭ੍ਰਿੰਗਰਾਜ ਦੇ ਤੇਲ ਨਾਲ ਮਾਲਿਸ਼ ਕਰੋ। ਇਸਤੋਂ ਰਾਹਤ ਮਿਲੇਗੀ।
ਸਕਿੱਨ ਲਈ ਲਾਹੇਵੰਦ
ਇਹ ਤੇਲ ਸਕਿੱਨ ਨੂੰ ਠੰਡਕ ਦਿੰਦਾ ਹੈ। ਡ੍ਰਾਈ ਸਕਿੱਨ ਦੀ ਸਮੱਸਿਆ ਦੂਰ ਹੁੰਦੀ ਹੈ।
ਪਾਚਨ ਕ੍ਰਿਰਿਆ ਦਰੁਸਤ
ਭ੍ਰਿੰਗਰਾਜ ਦਾ ਰਸ ਪਾਚਨ ਸਿਸਟਮ ਠੀਕ ਰੱਖਦਾ ਹੈ। ਗੈਸ ਤੇ ਅਲਸਰ ਦੀ ਸਮੱਸਿਆ ਤੋਂ ਰਾਹਤ ਦਿੰਦਾ ਹੈ।
ਯਾਦਦਾਸ਼ਤ ਵਧਾਵੇ
ਤਣਾਅ ਘੱਟ ਕਰਦਾ ਹੈ। ਯਾਦਦਾਸ਼ਤ ਵਧਾਉਂਦਾ ਹੈ। ਜਿਹਨਾਂ ਨੂੰ ਭੁੱਲਣ ਦੀ ਬਿਮਾਰੀ ਹੁੰਦੀ ਹੈ ਉਹਨਾਂ ਲਈ ਭਰਪੂਰ ਫਾਇਦੇਮੰਦ ਹੈ।
View More Web Stories