ਪਿਸ਼ਾਬ ਕਰਦੇ ਸਮੇਂ ਇਹਨਾਂ 6 ਗੱਲਾਂ ਦਾ ਰੱਖੋ ਧਿਆਨ
ਪਾਣੀ ਨਾ ਪੀਓ
ਪਿਸ਼ਾਬ ਕਰਨ ਤੋਂ ਬਾਅਦ ਤੁਰੰਤ ਪਾਣੀ ਨਾ ਪੀਓ। ਇਸ ਨਾਲ ਪੱਥਰੀ ਹੋਣ ਦਾ ਡਰ ਰਹਿੰਦਾ ਹੈ। ਜੇਕਰ ਪਾਣੀ ਪੀਣਾ ਹੈ, ਤਾਂ ਪਿਸ਼ਾਬ ਕਰਨ ਤੋਂ ਪਹਿਲਾਂ ਪੀਓ।
ਪਿਸ਼ਾਬ ਆਉਣ ਤੇ ਨਾ ਰੋਕੋ
ਪਿਸ਼ਾਬ ਆਉਣ ਤੇ ਕਦੇ ਵੀ ਨੀ ਰੋਕਣਾ ਚਾਹੀਦਾ। ਜੇਕਰ ਤੁਸੀਂ ਇਸ ਤਰਾਂ ਕਰਦੇ ਹੋ ਤਾਂ ਇਸ ਨਾਲ ਸੋਜ ਤੇ ਜਲਣ ਦੀ ਸਮੱਸਿਆ ਹੋ ਸਕਦੀ ਹੈ।
ਕੁਰਲੀ ਨਾ ਕਰੋ
ਪਿਸ਼ਾਬ ਕਰਨ ਤੋਂ ਬਾਅਦ ਕਦੇ ਵੀ ਕੁਰਲੀ ਨਾ ਕਰੋ, ਇਸ ਨਾਲ ਵਾਰ-ਵਾਰ ਪਿਸ਼ਾਬ ਆਉਣ ਦੀ ਸਮੱਸਿਆ ਹੁੰਦੀ ਹੈ। ਤੁਸੀਂ ਪਿਸ਼ਾਬ ਕਰਨ ਤੋਂ ਪਹਿਲਾਂ ਕੁਰਲੀ ਕਰ ਸਕਦੇ ਹੋ, ਪਰ ਪਿਸ਼ਾਬ ਤੋਂ ਬਾਅਦ ਕਦੇ ਵੀ ਨਹੀਂ।
ਇਸ ਗੱਲ ਦਾ ਵੀ ਰੱਖੋ ਧਿਆਨ
ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਕਰਨਾ ਚਾਹੀਦਾ ਹੈ, ਕਿਉਂਕਿ ਕਈ ਲੋਕ ਆਲਸ ਦੇ ਕਾਰਨ ਪਿਸ਼ਾਬ ਨਹੀਂ ਕਰਦੇ ਅਤੇ ਲਗਾਤਾਰ ਇਸ ਨਾਲ ਬਲੈਡਰ ਭਰਨ ਲੱਗਦਾ ਹੈ, ਜਿਸ ਨਾਲ ਪੇਟ ਵਿੱਚ ਇਨਫੈਕਸ਼ਨ ਤੇ ਜਲਨ ਹੋ ਸਕਦੀ ਹੈ।
ਨਾ ਕਰੋ ਇਹ ਗਲਤੀ
ਨਹਾਉਣ ਤੋਂ ਦੋ ਘੰਟੇ ਬਾਅਦ ਪਿਸ਼ਾਬ ਕਰਨਾ ਚਾਹੀਦਾ ਹੈ, ਜੇਕਰ ਨਹਾਉਣ ਤੋਂ ਤੁਰੰਤ ਬਾਅਦ ਪਿਸ਼ਾਬ ਕਰਦੇ ਹਾਂ ਤਾਂ ਇਸ ਨਾਲ ਅਧਰੰਗ ਹੋਣ ਦਾ ਡਰ ਰਹਿੰਦਾ ਹੈ।
View More Web Stories