ਕੈਟਰੀਨਾ ਦੀ ਨਵੀਂ LOOK ਨੇ ਪਾਈਆਂ ਧੂਮਾਂ
ਪ੍ਰਸ਼ੰਸਕਾਂ ਦਾ ਪਿਆਰ
ਇੰਸਟਾਗ੍ਰਾਮ ਤੇ 16 ਘੰਟੇ ਚ 18 ਲੱਖ 71 ਹਜ਼ਾਰ ਲਾਈਕਸ, 8 ਹਜ਼ਾਰ ਤੋਂ ਵੱਧ ਕੁਮੈਂਟਸ ਮਿਲੇ।
ਗੋਲਡਨ ਲਹਿੰਗੇ 'ਚ ਕੈਟ
ਕੈਟਰੀਨ ਕੈਫ ਗੋਲਡਨ ਲਹਿੰਗੇ ਚ ਬਹੁਤ ਖੂਬਸੂਰਤ ਲੱਗ ਰਹੇ ਹਨ। ਕੈਟ ਨੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ
ਸ਼ਾਨਦਾਰ ਪੋਜ਼ ਬਣਾਏ
ਕੈਟਰੀਨਾ ਕੈਫ ਨੇ ਬਾਲਕਨੀ ਚ ਬਹੁਤ ਸ਼ਾਨਦਾਰ ਪੋਜ਼ ਬਣਾਏ। ਗੋਲਡਨ ਲਹਿੰਗੇ ਨਾਲ ਕੈਟਰੀਨਾ ਦੀ ਸੁੰਦਰਤਾ ਨੇ ਕਾਫ਼ੀ ਵਾਹ-ਵਾਹ ਖੱਟੀ।
ਨਵਾਂ Hair Style
ਨਵੇਂ Hair Style ਨੇ ਕੈਟਰੀਨਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਏ। ਕੰਨਾਂ ਚ ਗੋਲਡ ਦੇ ਵੱਡੇ ਝੁਮਕੇ, ਵਾਲਾਂ ਦਾ ਮੈਸੀ-ਬਨ ਬਣਾਇਆ।
ਟਾਈਗਰ-3 ਦੀ ਕਾਮਯਾਬੀ
ਟਾਈਗਰ-3 ਦੀ ਕਾਮਯਾਬੀ ਦਾ ਨੂਰ ਕੈਟਰੀਨਾ ਦੇ ਚਿਹਰੇ ਤੇ ਵੱਖਰਾ ਹੀ ਦਿਖਾਈ ਦਿੱਤਾ। ਇਸ ਫ਼ਿਲਮ ਨੇ 3 ਦਿਨਾਂ ਅੰਦਰ 150 ਕਰੋੜ ਤੋਂ ਵੱਧ ਕਮਾਈ ਕੀਤੀ।
View More Web Stories