‘ਅਨਾਰ’ ਦੇ ਇਨ੍ਹਾਂ ਫਾਇਦਿਆਂ ਬਾਰੇ ਜਾਨਣਾ ਜ਼ਰੂਰੀ
ਥਕਾਵਟ ਖਤਮ
ਨਕਸੀਰ, ਮੂੰਹ ਦੇ ਛਾਲੇ, ਮੱਸਾ, ਸੋਮ ਰੰਗ, ਮਧੂ-ਹ, ਮਾਨਸਿਕ, ਸਰੀਰਕ ਥਕਾਵਟ ਅਨਾਰ ਦੇ ਪੱਤਿਆਂ ਦੇ ਉਪਯੋਗ ਨਾਲ ਖਤਮ ਹੋ ਜਾਂਦੇ ਹਨ।
ਜਲਨ ਕਰੇ ਦੂਰ
ਅਨਾਰ ਦਾ ਸ਼ਰਬਤ ਦਿਲ ਅਤੇ ਮਿਹਦੇ ਦੀ ਜਲਨ ਦੂਰ ਕਰਦਾ ਹੈ।
ਨੱਕ ਅਤੇ ਕੰਨ
ਨੱਕ ਅਤੇ ਕੰਨ ਵਿਚ ਜ਼ਖ਼ਮ ਹੋਣ ਤੇ ਅਨਾਰ ਦੇ ਰਸ ਦੀਆਂ ਕੁਝ ਬੂੰਦਾਂ ਨੱਕ- ਕੰਨ ਵਿਚ ਪਾਉਂ।
ਖੁਰਕ ਅਤੇ ਜਲਣ
ਸਰੀਰ ਦੇ ਕਿਸ ਹਿੱਸੇ ਵਿਚ ਜੇਕਰ ਖੁਰਕ ਹੋ ਰਹੀ ਹੋਵੇ ਤਾਂ ਅਨਾਰ ਦੇ ਅਰਕ ਦੀ ਮਾਲਸ਼ ਕਰੋ। ਖੁਰਕ ਅਤੇ ਜਲਣ ਸ਼ਾਂਤ ਹੋਵੇਗੀ।
ਦੰਦਾਂ ਦੀ ਮਜ਼ਬੂਤੀ
ਅਨਾਰ ਦੇ ਫੁੱਲਾਂ ਨੂੰ ਛਾਂ ਵਿਚ ਸੁਕਾ ਕੇ ਬਾਰੀਕ ਪੀਸ ਕੇ ਮੰਜਨ ਦੀ ਤਰ੍ਹਾਂ ਕਰਨ ਨਾਲ ਦੰਦਾਂ ਵਿੱਚ ਮਜ਼ਬੂਤੀ ਆਉਂਦੀ ਹੈ।
ਵਧਦਦੀ ਹੈ ਫੁਰਤੀ
ਮਿੱਠਾ ਅਨਾਰ ਤ੍ਰਿਸ਼ਨਾਸ਼ਕ ਹੁੰਦਾ ਹੈ। ਯਾਦ-ਸ਼ਕਤੀ ਅਤੇ ਫੁਰਤੀ ਨੂੰ ਵਧਾਉਂਦਾ ਹੈ।
ਉਲਟੀਆਂ ਰੋਕੇ
ਪਿੱਤਾ ਨਾਸ਼ਕ ਅਤੇ ਉਲਟੀਆਂ ਨੂੰ ਰੋਕਣ ਦੀ ਤਾਕਤ ਕੱਚੇ ਅਨਾਰ ਵਿਚ ਬਹੁਤ ਹੈ।
ਖੰਘ ਦਾ ਖਾਤਮਾ
ਖੰਘ ਵਿਚ ਮਿੱਠੇ ਅਨਾਰ ਦਾ ਛਿੱਲੜ ਅਤੇ ਲਾਹੌਰੀ ਲੂਣ ਨੂੰ ਥੋੜ੍ਹੇ ਜਿਹੇ ਪਾਣੀ ਵਿਚ ਮਿਲਾ ਦਿਨ ਵਿਚ ਤਿੰਨ ਵਾਰ ਇਕ-ਇਕ ਗੋਲੀ ਚੂਸੋ, ਖੰਘ ਖਤਮ ਹੋ ਜਾਵੇਗੀ।
ਪਿਸ਼ਾਬ ਦੀ ਸਮੱਸਿਆ ਦਾ ਹੱਲ
ਜੇਕਰ ਪਿਸ਼ਾਬ ਬਾਰ-ਬਾਰ ਆਉਂਦਾ ਹੈ ਤਾਂ ਅਨਾਰ ਦੇ ਛਿੱਲੜ ਬਾਰੀਕ ਪੀਸ ਕੇ ਦਿਨ ਵਿਚ ਦੋ ਵਾਰ ਤਾਜ਼ੇ ਪਾਣੀ ਵਿਚ ਫੱਕੀ ਮਾਰ ਕੇ ਖਾਉ। ਪਿਸ਼ਾਬ ਔਸਤ ਸਮੇਂ ਵਿਚ ਆਏਗਾ।
View More Web Stories