5 ਹਜ਼ਾਰ ਕਿੱਲੋ ਸੋਨਾ ਦਾਨ ਕਰਨ ਵਾਲਾ ਭਾਰਤੀ ਸ਼ਖਸ਼
ਅੰਬਾਨੀ-ਅਡਾਨੀ ਤੋਂ ਵੀ ਅਮੀਰ
ਦੇਸ਼ ਚ ਇਸ ਸਮੇਂ ਮੁਕੇਸ਼ ਅੰਬਾਨੀ ਤੇ ਗੌਤਮ ਅਡਾਨੀ ਵਰਗੇ ਅਮੀਰ ਲੋਕ ਹਨ। ਪ੍ਰੰਤੂ, ਆਜ਼ਾਦੀ ਤੋਂ ਪਹਿਲਾਂ ਇੱਕ ਵਿਅਕਤੀ ਇਹਨਾਂ ਤੋਂ ਵੀ ਵੱਧ ਅਮੀਰ ਸੀ।
ਕੌਣ ਸੀ ਇਹ ਸ਼ਖਸ਼
ਨਿਜਾਮ ਉਸਮਾਨ ਅਲੀ ਖਾਨ ਹੈਦਰਾਬਾਦ ਦਾ ਰਹਿਣ ਵਾਲਾ ਸੀ। ਜਿਸਦੀ ਜਾਇਦਾਦ ਅੰਬਾਨੀ ਤੋਂ ਵੀ ਕਈ ਗੁਣਾ ਵੱਧ ਸੀ।
236 ਅਰਬ ਡਾਲਰ
ਉਸ ਸਮੇਂ ਨਿਜਾਮ ਉਸਮਾਨ ਦੀ ਜਾਇਦਾਦ 236 ਅਰਬ ਡਾਲਰ ਸੀ। ਅੱਜ ਮੁਕੇਸ਼ ਅੰਬਾਨੀ ਦੀ ਜਾਇਦਾਦ 29.9 ਅਰਬ ਡਾਲਰ ਹੈ।
ਭਾਰਤ ਦੀ ਹਾਲਤ ਕਮਜ਼ੋਰ
1965 ਚ ਪਾਕਿਸਤਾਨ ਨਾਲ ਯੁੱਧ ਮਗਰੋਂ ਭਾਰਤ ਦੀ ਵਿੱਤੀ ਹਾਲਤ ਕਮਜ਼ੋਰ ਹੋ ਗਈ ਸੀ। ਉਸ ਸਮੇਂ ਦੇਸ਼ ਨੂੰ ਆਰਥਿਕ ਸਹਿਯੋਗ ਦੀ ਅਹਿਮ ਜ਼ਰੂਰਤ ਸੀ।
ਲਾਲ ਬਹਾਦੁਰ ਸ਼ਾਸ਼ਤਰੀ
ਉਸ ਸਮੇਂ ਪ੍ਰਧਾਨਮੰਤਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਨਿਜਾਮ ਉਸਮਾਨ ਨੇ 5 ਹਜ਼ਾਰ ਕਿੱਲੋ ਸੋਨਾ ਦਿੱਤਾ ਸੀ। ਇਹ ਸੋਨਾ ਦੇਸ਼ ਦੇ ਰਾਸ਼ਟਰੀ ਰੱਖਿਆ ਕੋਸ਼ ਚ ਦਾਨ ਦਿੱਤਾ ਗਿਆ ਸੀ।
ਪਹਿਲੇ ਭਾਰਤੀ ਅਰਬਪਤੀ
ਈਸਟ ਇੰਡੀਆ ਕੰਪਨੀ ਮੁਤਾਬਕ ਨਿਜਾਮ ਮੀਰ ਉਸਮਾਨ ਅਲੀ ਖਾਨ ਭਾਰਤ ਦੇ ਪਹਿਲੇ ਅਰਬਪਤੀ ਸਨ।
ਸਭ ਤੋਂ ਵੱਡਾ ਦਾਨ
ਨਿਜਾਮ ਉਸਮਾਨ ਵੱਲੋਂ ਕੀਤਾ ਦੇਸ਼ ਲਈ ਸਭ ਤੋਂ ਵੱਡਾ ਦਾਨ ਸੀ। ਉਸ ਮਗਰੋਂ ਕਿਸੇ ਨੇ ਅਜਿਹਾ ਦਾਨ ਨਹੀਂ ਕੀਤਾ।
View More Web Stories