ਜੇਕਰ ਚਾਹੁੰਦੇ ਹੋ ਵਾਲਾਂ ਨੂੰ ਵਧਾਉਣਾ ਤਾਂ ਡਾਇਟ ਵਿੱਚ ਸ਼ਾਮਲ ਕਰੋ ਇਹ ਸੁਪਰ ਫੂਡ
ਪਾਲਕ
ਪਾਲਕ ਖਾਸ ਤੌਰ ਤੇ ਆਇਰਨ ਨਾਲ ਭਰਪੂਰ ਹੁੰਦੀ ਹੈ ਜੋ ਵਾਲਾਂ ਦੇ ਰੋਮਾਂ ਨੂੰ ਆਕਸੀਜਨ ਪਹੁੰਚਾਉਣ ਵਿੱਚ ਮਦਦ ਕਰਦਾ ਹੈ।
ਆਂਡਾ
ਆਂਡਾ ਬਾਇਓਟਿਨ ਦਾ ਇੱਕ ਬਹੁਤ ਵੱਡਾ ਸਰੋਤ ਹੈ। ਇਕ ਬੀ-ਵਿਟਾਮਿਨ ਜੋ ਵਾਲਾ ਦੇ ਵਿਕਾਸ ਅਤੇ ਵਾਲਾ ਦੀ ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਮਹਤੱਵਪੂਰਣ ਹੈ।
ਅਨਾਜ ਅਤੇ ਬੀਜ
ਅਖਰੋਟ ਤੇ ਬੀਜ ਜਿਵੇਂ ਬਦਾਮ,ਅਖਰੋਟ ਅਤੇ ਫਲੈਕਸਸੀਡ ਜ਼ਰੂਰੀ ਫੈਟੀ ਐਸਿਡ,ਵਿਟਾਮਿਨ ਅਤੇ ਖਣਿਜ ਦੇ ਵਧੀਆ ਸਰੋਤ ਹਨ ਜੋਂ ਵਾਲਾ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ।
ਸ਼ੱਕਰਕੰਦੀ
ਸ਼ੱਕਰਕੰਦੀ ਇੱਕ ਸੁਆਦੀ ਅਤੇ ਪੋਸ਼ਟਿਕ ਸੁਪਰ ਫੂਡ ਹੈ। ਜੋ ਵਾਲਾ ਨੂੰ ਲਾਭ ਪਹੁੰਚਾ ਸਕਦੀ ਹੈ।
ਸਾਲਮਨ ਮੱਛੀ
ਸਾਲਮਨ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ ਜੋ ਕਿ ਵਾਲਾਂ ਦੇ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਜ਼ਰੂਰੀ ਹਨ।
View More Web Stories