ਕਿੰਨੇ ਦਿਨ ਸਟੋਰ ਕਰ ਸਕਦੇ ਹੋ ਫਰਿੱਜ ਚ ਆਂਡੇ


2023/11/30 17:35:59 IST

ਖਰਾਬ ਹੋ ਜਾਂਦੇ ਆਂਡੇ

    ਬਾਜ਼ਾਰ ਤੋਂ ਦਰਜਨਾਂ ਅੰਡੇ ਖਰੀਦਦੇ ਹਾਂ ਤੇ ਜਦੋਂ ਉਨ੍ਹਾਂ ਨੂੰ ਪਕਾਉਣ ਲਈ ਤੋੜਦੇ ਹਾਂ ਤਾਂ ਉਹ ਖਰਾਬ ਹੋ ਜਾਂਦੇ ਹਨ।

ਉਲਝਣ ਹੋ ਜਾਂਦੀ

    ਆਂਡੇ ਕਈ ਦਿਨਾਂ ਤੱਕ ਫਰਿੱਜ ਵਿੱਚ ਸਟੋਰ ਕਰਦੇ ਹਾਂ ਅਤੇ ਬਾਅਦ ਵਿੱਚ ਸਾਨੂੰ ਉਲਝਣ ਹੋ ਜਾਂਦੀ ਹੈ ਕਿ ਆਂਡੇ ਖ਼ਰਾਬ ਹਨ ਜਾਂ ਨਹੀਂ।

ਪਛਾਣ ਕਰਨੀ ਸਿੱਖੋ

    ਜੇਕਰ ਅਸੀਂ ਚੰਗੇ ਅਤੇ ਸੜੇ ਆਂਡਿਆਂ ਦੀ ਪਛਾਣ ਕਰਨਾ ਸਿੱਖ ਲਈਏ ਤਾਂ ਸਾਡੀ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ।

ਫੂਡ ਪੋਇਜ਼ਨਿੰਗ ਹੋ ਸਕਦੀ

    ਸੜੇ ਆਂਡੇ ਖਾਣ ਨਾਲ ਫੂਡ ਪੋਇਜ਼ਨਿੰਗ, ਪੇਟ ਦਰਦ, ਪੇਟ ਖਰਾਬ, ਦਸਤ ਅਤੇ ਉਲਟੀਆਂ ਦੀ ਸ਼ਿਕਾਇਤ ਹੋ ਸਕਦੀ ਹੈ।

1 ਮਹੀਨੇ ਤੱਕ ਕਰੋ ਸਟੋਰ

    ਫਰਿੱਜ ਵਿੱਚ ਆਂਡੇ 1 ਮਹੀਨੇ ਤੱਕ ਸਟੋਰ ਕਰ ਸਕਦੇ ਹੋ। ਆਂਡੇ ਬਾਹਰ ਰੱਖਦੇ ਹੋ ਤਾਂ 7 ਦਿਨਾਂ ਦੇ ਅੰਦਰ ਖਰਾਬ ਹੋ ਜਾਂਦੇ ਹਨ।

ਤੋੜੋ ਅਤੇ ਪਛਾਣੋ

    ਅੰਡੇ ਨੂੰ ਕਟੋਰੇ ਜਾਂ ਪਲੇਟ ਤੇ ਤੋੜੋ। ਜੇਕਰ ਆਂਡਿਆਂ ਚੋਂ ਅਜੀਬ ਜਿਹੀ ਬਦਬੂ ਆ ਰਹੀ ਹੈ ਤਾਂ ਇਹ ਖਰਾਬ ਅੰਡੇ ਹਨ।

ਉਬਾਲੇ ਅੰਡੇ ਦੀ ਪਛਾਣ ਕਰੋ

    ਅੰਡੇ ਦੀ ਜ਼ਰਦੀ ਦੇ ਦੁਆਲੇ ਰਿੰਗ ਵਰਗਾ ਹਰਾ ਰਿੰਗ ਬਣ ਰਿਹਾ ਹੈ, ਤਾਂ ਇਹ ਆਂਡਾ ਸੁਰੱਖਿਅਤ ਹੈ।

ਹੋ ਸਕਦਾ ਸੰਕਰਮਿਤ

    ਅੰਡੇ ਨੂੰ ਫਰਿੱਜ ਵਿੱਚੋਂ ਬਾਹਰ ਕੱਢਿਆ ਗਿਆ ਹੈ ਤੇ ਕਮਰੇ ਦੇ ਤਾਪਮਾਨ ਤੇ 2 ਤੋਂ 4 ਘੰਟਿਆਂ ਲਈ ਬਾਹਰ ਛੱਡ ਦਿੱਤਾ ਹੈ ਤਾਂ ਇਹ ਸੰਕਰਮਿਤ ਹੋ ਸਕਦਾ ਹੈ।

View More Web Stories