ਪਹਾੜਾਂ ਵਿੱਚ ਭਾਰੀ ਬਰਫ਼ਬਾਰੀ, ਸਾਵਧਾਨੀ ਨਾਲ ਜਾਓ ਘੁੰਮਣ
ਪਹਾੜਾਂ ਤੇ ਬਰਫ ਦੀ ਚਾਦਰ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫ਼ਬਾਰੀ ਸ਼ੁਰੂ ਹੋ ਗਈ ਹੈ। ਕਈ ਇਲਾਕਿਆਂ ਵਿਚ ਪਹਾੜ ਚਿੱਟੀ ਚਾਦਰ ਨਾਲ ਢਕੇ ਹੋਏ ਹਨ
ਹੋਰ ਬਰਫਬਾਰੀ ਹੋਵੇਗੀ
ਆਈਐਮਡੀ ਨੇ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਲਈ ਆਰੇਂਜ ਅਲਰਟ ਜਾਰੀ ਕੀਤਾ ਸੀ। ਇਹ ਅਲਰਟ ਅਗਲੇ 48 ਘੰਟਿਆਂ ਤੱਕ ਜਾਰੀ ਰਹੇਗਾ।
300 ਸੈਲਾਨੀ ਫਸੇ ਹੋਏ ਹਨ
ਬਰਫ਼ਬਾਰੀ ਕਾਰਨ ਰੋਹਤਾਂਗ ਵਿੱਚ ਅਟਲ ਸੁਰੰਗ ਦੇ ਦੱਖਣੀ ਪੋਰਟਲ (ਐਸਪੀ) ਨੇੜੇ ਫਸੇ 300 ਸੈਲਾਨੀ
ਇਨ੍ਹਾਂ ਜ਼ਿਲਿਆਂ 'ਚ ਬਰਫਬਾਰੀ ਹੋਵੇਗੀ
ਚੰਬਾ, ਕਾਂਗੜਾ, ਕਿਨੌਰ, ਕੁੱਲੂ, ਲਾਹੌਲ, ਸਪਿਤੀ, ਮੰਡੀ ਅਤੇ ਸ਼ਿਮਲਾ ਵਿੱਚ 2 ਫਰਵਰੀ ਤੱਕ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ।
IMD ਚੇਤਾਵਨੀ
ਮੌਸਮ ਵਿਭਾਗ ਮੁਤਾਬਕ ਅਗਲੇ 5 ਤੋਂ 6 ਦਿਨਾਂ ਤੱਕ ਹਿਮਾਚਲ ਦੇ ਉੱਚੇ ਇਲਾਕਿਆਂ ਚ ਬਰਫਬਾਰੀ ਦੇ ਨਾਲ-ਨਾਲ ਬਾਰਿਸ਼ ਵੀ ਹੋ ਸਕਦੀ ਹੈ।
ਹਿਮਾਚਲ ਦੀ ਆਸ ਬੱਝ ਗਈ
ਬਰਫਬਾਰੀ ਨੂੰ ਦੇਖਣ ਲਈ ਜ਼ਿਆਦਾ ਤੋਂ ਜ਼ਿਆਦਾ ਸੈਲਾਨੀਆਂ ਦੇ ਆਉਣ ਦੀ ਉਮੀਦ ਹੈ।
ਇਹ ਵੀ ਜਾਣੋ
ਕਾਂਗੜਾ, ਬਿਲਾਸਪੁਰ ਅਤੇ ਸ਼ਿਮਲਾ ਚ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਹੈ। ਇਸ ਲਈ, ਜੇਕਰ ਤੁਸੀਂ ਇੱਥੇ ਜਾ ਰਹੇ ਹੋ, ਤਾਂ ਖਾਸ ਧਿਆਨ ਰੱਖੋ।
View More Web Stories