ਕਈ ਰੋਗਾਂ ਤੋਂ ਬਚਾਉਂਦੀ ਹੈ ਗਿਲੋਅ


2023/11/15 11:46:53 IST

ਬੁਖ਼ਾਰ 'ਚ ਰਾਮਬਾਣ

    ਮਲੇਰੀਆ, ਡੇਂਗੂ ਤੇ ਹੋਰ ਕਈ ਪ੍ਰਕਾਰ ਦੇ ਬੁਖ਼ਾਰ ਚ ਗਿਲੋਅ ਰਾਮਬਾਣ ਸਾਬਤ ਹੁੰਦੀ ਹੈ। ਇਸਨੂੰ ਗਰੀਬ ਦੇ ਘਰ ਦਾ ਡਾਕਟਰ ਵੀ ਕਿਹਾ ਜਾਂਦਾ।

ਲਿਵਰ-ਕਿਡਨੀ ਨੂੰ ਫਾਇਦਾ

    ਗਿਲੋਅ ਲਿਵਰ ਤੇ ਕਿਡਨੀ ਚ ਪਾਏ ਜਾਣ ਵਾਲੇ ਰਸਾਇਣਿਕ ਵਿਸ਼ੈਲੇ ਪਦਾਰਥ ਬਾਹਰ ਕੱਢਦੀ ਹੈ। ਰੋਗਾਂ ਨਾਲ ਲੜਨ ਦੀ ਤਾਕਤ ਵਧਾਉਂਦੀ ਹੈ।

ਜੂਸ ਦਾ ਲਾਭ

    ਗਿਲੋਅ ਦਾ ਜੂਸ ਕਈ ਤਰ੍ਹਾਂ ਦੀ ਇਨਫੈਕਸ਼ਨ ਦੂਰ ਕਰਦਾ ਹੈ। ਸ਼ਰੀਰ ਨੂੰ ਤਾਕਤ ਦਿੰਦਾ ਹੈ।

ਕੈਂਸਰ ਤੋਂ ਬਚਾਅ

    ਗਿਲੋਅ ਦੀ ਵਰਤੋਂ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਅ ਕਰਦੀ ਹੈ। ਖੂਨ ਨੂੰ ਗੰਧਲਾ ਕਰਨ ਵਾਲੇ ਤੱਤ ਖ਼ਤਮ ਹੁੰਦੇ ਹਨ।

ਗਿਲੋਅ ਦਾ ਕਾੜਾ

    ਗਿਲੋਅ ਦੇ ਨਾਲ ਲੌਂਗ, ਹਲਦੀ ਦਾ ਕਾੜਾ ਪੀਣ ਨਾਲ ਖਾਂਸੀ, ਜੁਕਾਮ ਤੋਂ ਰਾਹਤ ਮਿਲਦੀ ਹੈ।

ਤਣਾਅ ਘਟਾਵੇ, ਯਾਦਦਾਸ਼ਤ ਵਧਾਵੇ

    ਗਿਲੋਅ ਤਣਾਅ ਘੱਟ ਕਰਦੀ ਹੈ। ਯਾਦਦਾਸ਼ਤ ਨੂੰ ਵਧਾਉਂਦੀ ਹੈ। ਦਿਮਾਗ ਨੂੰ ਤਰੋ-ਤਾਜ਼ਾ ਰੱਖਦੀ ਹੈ।

ਹੋਰ ਵੀ ਅਨੇਕ ਲਾਭ

    ਗਿਲੋਅ ਦੇ ਹੋਰ ਵੀ ਅਨੇਕ ਲਾਭ ਹਨ। ਸ਼ਰੀਰਕ ਤੇ ਮਾਨਸਿਕ ਤੌਰ ਤੇ ਫਾਇਦਾ ਮਿਲਦਾ ਹੈ। ਕਈ ਤਰ੍ਹਾਂ ਦੇ ਰੋਗ ਦੂਰ ਹੁੰਦੇ ਹਨ।

View More Web Stories