ਅੱਖਾਂ ਦੇ ਹੇਠਾਂ ਕਾਲੇ ਘੇਰੇ ਤੇ ਸੋਜ ਇੰਝ ਕਰੋ ਦੂਰ


2024/01/03 17:20:23 IST

ਨੀਂਦ ਦੀ ਕਮੀ ਹੀ ਜ਼ਿੰਮੇਵਾਰ ਨਹੀਂ

    ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਅਤੇ ਸੋਜ ਲਈ ਨਾ ਸਿਰਫ਼ ਨੀਂਦ ਦੀ ਕਮੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। 

ਫ਼ੋਨ ਦੀ ਜਿਆਦਾ ਵਰਤੋਂ ਵੀ ਕਾਰਨ

    ਫ਼ੋਨ ਅਤੇ ਲੈਪਟਾਪ ਦੀ ਲਗਾਤਾਰ ਵਰਤੋਂ ਦੇ ਨਾਲ-ਨਾਲ ਸਰੀਰ ਵਿਚ ਪੋਸ਼ਣ ਦੀ ਕਮੀ ਵੀ ਸ਼ਾਮਲ ਹੈ। 

ਥੱਕੀਆਂ ਨਜ਼ਰ ਆਉਂਦੀਆਂ ਅੱਖਾਂ

    ਫੋਨ ਕਾਰਨ ਅੱਖਾਂ ਥੱਕੀਆਂ ਨਜ਼ਰ ਆਉਂਦੀਆਂ ਹਨ ਅਤੇ ਉਨ੍ਹਾਂ ਵਿਚ ਪਾਣੀ ਵੀ ਆਉਂਦਾ ਰਹਿੰਦਾ ਹੈ। ਤਣਾਅ ਉਦੋਂ ਪੈਦਾ ਹੁੰਦਾ ਹੈ, ਜਦੋਂ ਤੁਹਾਨੂੰ ਕਿਤੇ ਜਾਣਾ ਹੁੰਦਾ ਹੈ।

ਸਮੱਸਿਆ ਦਾ ਹੱਲ ਜ਼ਰੂਰੀ

    ਅਜਿਹੀ ਸਥਿਤੀ ਵਿੱਚ ਜਿਆਦਾਤਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਕਿ ਇਸ ਸਮੱਸਿਆ ਨੂੰ ਕਿਵੇਂ ਹੱਲ ਕੀਤਾ ਜਾਵੇ। ਪਰ ਕਈ ਚੀਜਾਂ ਦੀ ਵਰਤੋਂ ਕਰਕੇ ਅਸੀਂ ਸਮੱਸਿਆ ਤੋਂ ਬੱਚ ਸਕਦੇ ਹਾਂ।

ਆਲੂ

    ਦੋਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਆਲੂ ਬਹੁਤ ਹੀ ਕਾਰਗਰ ਉਪਾਅ ਹੈ। ਆਲੂ ਚ ਅਸਟਰਿੰਜੈਂਟ ਤੱਤ ਹੁੰਦੇ ਹਨ, ਜੋ ਅੱਖਾਂ ਦੀ ਥਕਾਵਟ ਨੂੰ ਦੂਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਰਾਮ ਦਿੰਦੇ ਹਨ। 

ਗ੍ਰੀਨ ਟੀ ਬੈਗ

    ਗ੍ਰੀਨ ਟੀ ਬੈਗ ਕਾਲੇ ਘੇਰਿਆਂ ਦੇ ਨਾਲ ਸੋਜ ਦੀ ਸਮੱਸਿਆ ਵੀ ਦੂਰ ਕਰਦਾ ਹੈ। ਟੀ ਬੈਗ ਨੂੰ ਹਲਕੇ ਪਾਣੀ ਚ ਡੁਬੋ ਕੇ ਫਰਿੱਜ ਚ ਠੰਡਾ ਹੋਣ ਲਈ ਰੱਖੋ। ਫਿਰ 10-15 ਮਿੰਟ ਲਈ ਅੱਖਾਂ ਦੇ ਹੇਠਾਂ ਰੱਖੋ। 

ਠੰਡਾ ਦੁੱਧ

    ਠੰਡੇ ਦੁੱਧ ਦੀ ਮਦਦ ਨਾਲ ਵੀ ਅੱਖਾਂ ਨੂੰ ਆਰਾਮ ਦੇ ਸਕਦੇ ਹੋ। ਦੁੱਧ ਚ ਦੋ ਤੱਤ ਮੌਜੂਦ ਹੁੰਦੇ ਹਨ ਜੋ ਅੱਖਾਂ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ ਚ ਅਸਰਦਾਰ ਹੁੰਦੇ ਹਨ।  

ਗੁਲਾਬ ਜਲ

    ਗੁਲਾਬ ਜਲ ਵਿੱਚ ਵਿਟਾਮਿਨ ਸੀ, ਏ ਅਤੇ ਫਲੇਵੋਨੋਇਡ ਮੌਜੂਦ ਹੁੰਦੇ ਹਨ। ਜਿਸ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ। ਇਸ ਨਾਲ ਖੁਜਲੀ ਅਤੇ ਜਲਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।  

View More Web Stories