ਗੁੱਸੇ 'ਤੇ ਕਾਬੂ ਪਾਉਣ ਲਈ ਅਪਣਾਓ ਇਹ ਟਿਪਸ


2023/12/21 19:55:35 IST

ਜਜ਼ਬਾਤ

    ਆਪਣੇ ਮਨ ਵਿਚ ਜਜ਼ਬਾਤਾਂ ਨੂੰ ਨਾ ਦੱਬੋ। ਕਈ ਵਾਰ ਇਸ ਕਾਰਨ ਗੁੱਸਾ ਦੂਜਿਆਂ ਤੇ ਨਿਕਲ ਜਾਂਦਾ ਹੈ।

ਗਿਣਤੀ ਕਰੋ

    ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਤੁਸੀਂ ਗਿਣਤੀ ਕਰਨ ਲੱਗ ਜਾਓ। ਅਜਿਹਾ ਕਰਨ ਨਾਲ ਗੁੱਸਾ ਸ਼ਾਂਤ ਹੋ ਜਾਵੇਗਾ।

ਡੂੰਘੇ ਅਤੇ ਤੇਜ-ਤੇਜ ਸਾਹ

    ਗੁੱਸੇ ਤੇ ਕਾਬੂ ਪਾਉਣ ਲਈ ਡੂੰਘੇ ਅਤੇ ਤੇਜ-ਤੇਜ ਸਾਹ ਲਓ। ਅਜਿਹਾ ਕਰਨ ਨਾਲ ਤੁਹਾਡਾ ਗੁੱਸਾ ਘੱਟ ਜਾਵੇਗਾ।

ਤਣਾਅ

    ਛੋਟੀਆਂ-ਛੋਟੀਆਂ ਗੱਲਾਂ ਤੇ ਤਣਾਅ ਨਾ ਲਓ। ਤਣਾਅ ਚਿੜਚਿੜੇਪਨ ਅਤੇ ਗੁੱਸੇ ਦਾ ਕਾਰਨ ਬਣਦਾ ਹੈ।

ਸੋਚ ਸਮਝ ਕੇ ਬੋਲੋ

    ਕਿਸੇ ਬਾਰੇ ਬੋਲਣ ਤੋਂ ਪਹਿਲਾਂ ਇਹ ਸੋਚੋ ਕਿ ਇਸ ਦਾ ਕੀ ਅਸਰ ਹੋਵੇਗਾ। ਹਮੇਸ਼ਾ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।

ਰਿਸ਼ਤਿਆਂ 'ਚ ਇੱਜ਼ਤ

    ਰਿਸ਼ਤਿਆਂ ਵਿੱਚ ਇੱਜ਼ਤ ਬਣਾਈ ਰੱਖੋ ਅਤੇ ਬੇਲੋੜੇ ਝਗੜਿਆਂ ਤੋਂ ਬਚੋ।

ਗੀਤ ਸੁਣੋ

    ਜਦੋਂ ਤੁਸੀਂ ਗੁੱਸੇ ਮਹਿਸੂਸ ਕਰਦੇ ਹੋ ਤਾਂ ਆਪਣੇ ਮਨਪਸੰਦ ਗੀਤ ਸੁਣੋ। ਸੰਗੀਤ ਤੁਹਾਡੇ ਗੁੱਸੇ ਨੂੰ ਘੱਟ ਕਰੇਗਾ ਅਤੇ ਤੁਹਾਨੂੰ ਅਰਾਮ ਮਹਿਸੂਸ ਕਰਾਵੇਗਾ।

ਉੱਚੀ-ਉੱਚੀ ਚੀਕਨਾ

    ਜਦੋਂ ਤੁਹਾਨੂੰ ਬਹੁਤ ਗੁੱਸਾ ਆਉਂਦਾ ਹੈ, ਤਾਂ ਬੰਦ ਕਮਰੇ ਵਿੱਚ ਉੱਚੀ-ਉੱਚੀ ਚੀਕੋ। ਅਜਿਹਾ ਕਰਨ ਨਾਲ ਤੁਹਾਡਾ ਗੁੱਸਾ ਘੱਟ ਜਾਵੇਗਾ ਅਤੇ ਤੁਸੀਂ ਬਿਨਾਂ ਕਿਸੇ ਕਾਰਨ ਦੂਜਿਆਂ ਨਾਲ ਝਗੜਾ ਕਰਨ ਤੋਂ ਬਚੋਗੇ।

ਪੇਂਟਿੰਗ

    ਜੇਕਰ ਤੁਹਾਨੂੰ ਪੇਂਟਿੰਗ ਪਸੰਦ ਹੈ ਤਾਂ ਤੁਸੀਂ ਗੁੱਸੇ ਹੋਣ ਤੇ ਪੇਂਟ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਡਾ ਮਨ ਕ੍ਰੋਧ ਦੀ ਬਜਾਏ ਰਚਨਾਤਮਕ ਕਾਰਜਾਂ ਵੱਲ ਲੱਗਾ ਰਹੇਗਾ।

View More Web Stories