ਸਿਹਤਮੰਦ ਦਿਲ ਲਈ ਅਪਣਾਓ ਆਯੁਰਵੈਦ ਦੇ ਇਹ ਨਿਯਮ


2024/01/20 18:14:49 IST

ਬਿਮਾਰੀਆਂ ਦੇ ਹੋ ਰਹੇ ਸ਼ਿਕਾਰ

    ਅੱਜ ਦੀ ਰੁਝੇਵਿਆਂ ਭਰੀ ਜੀਵਨ ਸ਼ੈਲੀ ਵਿੱਚ ਅਸੀਂ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ।

ਦਿਲ ਦੀ ਵੱਧ ਰਹੀ ਬਿਮਾਰੀ

    ਇਨ੍ਹਾਂ ਬਿਮਾਰੀਆਂ ਵਿੱਚੋਂ ਇੱਕ ਦਿਲ ਨਾਲ ਸਬੰਧਤ ਹੈ,ਜੋ ਅੱਜ-ਕੱਲ੍ਹ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ।

ਬਾਹਰ ਦਾ ਖਾਣਾ ਵੱਡਾ ਕਾਰਨ

    ਲੋਕਾਂ ਵਿੱਚ ਇਸ ਬਿਮਾਰੀ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਫਾਸਟ ਫੂਡ, ਬਾਹਰ ਦਾ ਖਾਣਾ, ਮਾਨਸਿਕ ਤਣਾਅ, ਘੱਟ ਨੀਂਦ ਅਤੇ ਸਰੀਰਕ ਮਿਹਨਤ ਹਨ।

ਆਯੁਰਵੈਦਿਕ ਨੁਸਖੇ ਅਪਣਾਓ

    ਅਜਿਹੇ ਚ ਕਈ ਆਯੁਰਵੈਦਿਕ ਨਿਯਮਾਂ ਨੂੰ ਅਪਣਾ ਕੇ ਇਸ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।

ਸੰਤੁਲਿਤ ਖੁਰਾਕ

    ਸੰਤੁਲਿਤ ਆਹਾਰ ਦਿਲ ਨੂੰ ਸਿਹਤਮੰਦ ਰੱਖਣ ਚ ਕਾਫੀ ਮਦਦ ਕਰਦਾ ਹੈ। ਅਜਿਹੀ ਸਥਿਤੀ ਵਿੱਚ ਆਯੁਰਵੇਦ ਅਨੁਸਾਰ ਹਰੀਆਂ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲ, ਸਾਬਤ ਅਨਾਜ ਆਦਿ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ।

ਕਸਰਤ ਅਤੇ ਯੋਗਾ

    ਦਿਲ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਰੋਜ਼ਾਨਾ ਕਸਰਤ ਕਰਨੀ ਬਹੁਤ ਜ਼ਰੂਰੀ ਹੈ। ਆਯੁਰਵੈਦ ਵਿੱਚ ਵੀ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ।

ਤਣਾਅ ਨਾ ਲਓ

    ਚਿੰਤਾ, ਡਰ, ਉਦਾਸੀ ਵਰਗੀਆਂ ਭਾਵਨਾਵਾਂ ਦਿਲ ਦੇ ਰੋਗਾਂ ਦਾ ਖ਼ਤਰਾ ਵਧਾਉਂਦੀਆਂ ਹਨ। ਇਸ ਲਈ ਆਯੁਰਵੇਦ ਨਕਾਰਾਤਮਕ ਭਾਵਨਾਵਾਂ ਤੋਂ ਬਚਣ ਲਈ ਕਹਿੰਦਾ ਹੈ।

View More Web Stories