ਗਰਮੀਆਂ ’ਚ ਸਰੀਰ ਨੂੰ ਠੰਢਾ ਰੱਖਦੈ ਸੌਂਫ ਦਾ ਸ਼ਰਬਤ
ਇਸ ਤਰ੍ਹਾਂ ਬਣਾਓ ਸੌਂਫ ਦਾ ਸ਼ਰਬਤ
ਸੌਂਫ ਦਾ ਸ਼ਰਬਤ ਬਣਾਉਣ ਲਈ, ਸਭ ਤੋਂ ਪਹਿਲਾਂ ਸੌਂਫ ਨੂੰ ਧੋ ਲਓ। ਫਿਰ ਇਸ ਨੂੰ ਦੋ ਤੋਂ ਤਿੰਨ ਘੰਟੇ ਲਈ ਪਾਣੀ ਚ ਭਿਓ ਦਿਓ।
ਪਾਊਡਰ ਬਣਾਓ
ਦੋ ਤੋਂ ਤਿੰਨ ਘੰਟੇ ਬਾਅਦ ਇਸ ਨੂੰ ਮਿਕਸਰ ਚ ਪੀਸ ਕੇ ਬਰੀਕ ਪਾਊਡਰ ਬਣਾ ਲਓ।
ਨਿੰਬੂ ਦਾ ਰਸ
ਹੁਣ ਇਕ ਗਲਾਸ ਵਿਚ ਪਾਣੀ ਲਓ, ਇਸ ਵਿਚ ਇਸ ਪੇਸਟ ਨੂੰ ਮਿਲਾਓ। ਉੱਪਰ ਨਿੰਬੂ ਦਾ ਰਸ ਪਾਓ।
ਹੈਲਦੀ ਡ੍ਰਿਕ
ਤਿਆਰ ਹੋ ਗਿਆ ਗਰਮੀਆਂ ਦਾ ਹੈਲਦੀ ਡਰਿੰਕ ਸੌਂਫ ਦਾ ਸ਼ਰਬਤ।
ਸੌਂਫ ਦੇ ਸ਼ਰਬਤ ਦੇ ਫ਼ਾਇਦੇ
ਸੌਂਫ ਦੀ ਤਾਸੀਰ ਠੰਡੀ ਹੁੰਦੀ ਹੈ, ਜਿਸ ਕਾਰਨ ਇਸ ਨੂੰ ਪੀਣ ਨਾਲ ਸਰੀਰ ਠੰਡਾ ਰਹਿੰਦਾ ਹੈ।
ਵਿਟਾਮਿਨ ਅਤੇ ਐਂਟੀਆਕਸੀਡੈਂਟ
ਸੌਂਫ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਸਾਡੇ ਸਰੀਰ ਦੇ ਕਈ ਕਾਰਜਾਂ ਲਈ ਜ਼ਰੂਰੀ ਹੁੰਦੇ ਹਨ।
ਡੀਹਾਈਡ੍ਰੇਸ਼ਨ
ਇਸ ਨੂੰ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ।
View More Web Stories