ਸਟੈਮੀਨਾ ਵਧਾਉਂਦਾ ਹੈ
ਚੁਕੰਦਰ ਕਈ ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਇਸ ਚ ਮੌਜੂਦ ਨਾਈਟ੍ਰਿਕ ਆਕਸਾਈਡ ਮਾਸਪੇਸ਼ੀਆਂ ਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ।
ਡਿਮੈਂਸ਼ੀਆ ਦੀ ਰੋਕਥਾਮ
ਚੁਕੰਦਰ ਦਾ ਸੇਵਨ ਦਿਮਾਗੀ ਸਿਹਤ ਲਈ ਚੰਗਾ ਹੈ ਅਤੇ ਯਾਦ ਸ਼ਕਤੀ ਲਈ ਚੰਗੇ ਪੋਸ਼ਕ ਤੱਤਾਂ ਦਾ ਸਰੋਤ ਪ੍ਰਦਾਨ ਕਰਦਾ ਹੈ।
ਬਰਥ ਡਿਫੈਕਟ ਦਾ ਖਤਰਾ ਘੱਟ
ਚੁਕੰਦਰ ਬਰਥ ਡਿਫੈਕਟ ਦਾ ਖਤਰਾ ਘੱਟ ਕਰਦੀ ਹੈ ਇਸ ਵਿੱਚ ਕਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ।
ਕੈਲਸ਼ੀਅਮ ਨਾਲ ਭਰਪੂਰ
ਚੁਕੰਦਰ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਓਸਟੀਓਪੋਰੋਸਿਸ ਵਰਗੀਆਂ ਬੀਮਾਰੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਹਨ।
ਆਇਰਨ
ਚੁਕੰਦਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਦਿਮਾਗ ਨੂੰ ਸਹੀ ਆਕਸੀਜਨ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।
ਅੰਤੜੀਆਂ ਅਤੇ ਪਾਚਨ ਲਈ ਵਧੀਆ
ਚੁਕੰਦਰ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਪੇਟ ਵਿਚ ਚੰਗੇ ਬੈਕਟੀਰੀਆ ਦੇ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।
ਚਮੜੀ 'ਤੇ ਗਲੋ
ਇਹ ਆਇਰਨ, ਵਿਟਾਮਿਨ ਏ ਅਤੇ ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ,ਜੋ ਚਮੜੀ ਤੇ ਗਲੋ ਲਿਆਉਂਦੇ ਹਨ।
View More Web Stories