ਆਂਵਲਾ ਖਾਓ, ਆਪਣੀ ਸਿਹਤ ਬਣਾਓ


2023/12/10 20:44:53 IST

ਅਣਗਿਣਤ ਫਾਇਦੇ 

    ਆਂਵਲਾ ਖੱਟੇ ਸਵਾਦ ਤੇ ਅਣਗਿਣਤ ਫਾਇਦਿਆਂ ਲਈ ਮਸ਼ਹੂਰ ਹੈ। ਆਂਵਲਾ ਖਾਣਾ ਸਿਹਤ ਲਈ ਫਾਇਦੇਮੰਦ ਹੈ। 

ਸ਼ੂਗਰ ਤੋਂ ਬਚਾਅ 

    ਆਂਵਲਾ ਖਾਣ ਨਾਲ ਸ਼ੂਗਰ ਤੋਂ ਬਚਾਅ ਹੁੰਦਾ ਹੈ। ਇਸ ਚ ਫਾਈਬਰ ਬਲੱਡ ਸ਼ੂਗਰ ਲੈਵਲ ਨੂੰ ਵਧਣ ਤੋਂ ਰੋਕਦਾ ਹੈ। 

ਅੱਖਾਂ ਲਈ ਫਾਇਦੇਮੰਦ 

    ਇਸ ਚ ਵਿਟਾਮਿਨ ਏ ਵੀ ਭਰਪੂਰ ਮਾਤਰਾ ਚ ਪਾਇਆ ਜਾਂਦਾ ਹੈ, ਜੋ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। 

ਇਮਿਊਨਿਟੀ ਕਰੇ ਮਜ਼ਬੂਤ ​​

    ਇਸ ਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ​​ਕਰਦਾ ਹੈ। ਆਂਵਲੇ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। 

ਆਂਵਲੇ ਦਾ ਮੁਰੱਬਾ

    ਆਂਵਲੇ ਦਾ ਮੁਰੱਬਾ ਖਾਣ ਚ ਓਨਾ ਹੀ ਸਵਾਦਿਸ਼ਟ ਹੈ, ਜਿੰਨਾ ਬਣਾਉਣ ਚ ਆਸਾਨ ਹੈ। ਆਂਵਲੇ ਦਾ ਮੁਰੱਬਾ ਖਾਣ ਦੇ ਇਕ ਨਹੀਂ, ਹਜ਼ਾਰਾਂ ਫਾਇਦੇ ਹਨ।

ਆਂਵਲਾ ਚਟਨੀ

    ਆਂਵਲੇ ਦੀ ਚਟਨੀ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੈ। ਇਸ ਵਿੱਚ ਧਨੀਆ, ਹਰੀ ਮਿਰਚ, ਅਦਰਕ, ਜੀਰਾ ਪਾ ਸਕਦੇ ਹੋ।

ਆਂਵਲੇ ਦਾ ਅਚਾਰ

    ਤੁਸੀਂ ਪਹਿਲਾਂ ਹੀ ਜਾਣਦੇ ਹੋ ਕਿ ਅਚਾਰ ਕਿੰਨੇ ਸੁਆਦੀ ਹੁੰਦੇ ਹਨ। ਇਸ ਵਿਚ ਸਰ੍ਹੋਂ, ਹੀਂਗ ਅਤੇ ਲਾਲ ਮਿਰਚ ਪਾਊਡਰ ਵੀ ਪਾ ਸਕਦੇ ਹੋ।

View More Web Stories