ਤੰਦਰੁਸਤ ਰਹਿਣ ਲਈ ਪੀਓ ਇਹ ਸੂਪ
ਸਰਦੀਆਂ 'ਚ ਫਾਇਦੇਮੰਦ
ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਇਸ ਮੌਸਮ ਵਿੱਚ ਸੂਪ ਤੋਂ ਜ਼ਿਆਦਾ ਫ਼ਾਇਦੇਮੰਦ ਹੋਰ ਕੁੱਝ ਵੀ ਨਹੀਂ। ਤੰਦਰੁਸਤ ਰਹਿਣ ਲਈ ਰੋਜ਼ਾਨਾ ਇਸਨੂੰ ਪੀਣਾ ਜ਼ਰੂਰੀ ਹੁੰਦਾ ਹੈ।
ਦਾਲ ਸੂਪ
ਇਹ ਪ੍ਰੋਟੀਨ ਤੇ ਫਾਇਬਰ ਨਾਲ ਭਰਪੂਰ ਹੁੰਦਾ ਹੈ। ਭਾਰ ਘਟਾਉਣ ਚ ਵੀ ਸਹਾਈ ਹੁੰਦਾ ਹੈ।
ਮਿਕਸ ਵੈਜ਼ ਸੂਪ
ਵਿਟਾਮਿਨ, ਪ੍ਰੋਟੀਨ, ਐਂਟੀ-ਆਕਸੀਡੈਂਟ ਅਤੇ ਮੈਗਨੀਸ਼ੀਅਮ ਵਰਗੇ ਬਹੁਤ ਸਾਰੇ ਗੁਣ ਹੁੰਦੇ ਹਨ। ਸਰਦੀ-ਜ਼ੁਕਾਮ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਟਮਾਟਰ ਸੂਪ
ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਮਿਊਨਿਟੀ ਵਧਾਉਂਦਾ ਹੈ। ਬਣਾਉਣਾ ਵੀ ਆਸਾਨ ਹੈ।
ਬਟਰਨਟ ਸਕਵੈਸ਼
ਇਹ ਗਰਮ ਮਸਾਲਿਆਂ ਦੇ ਮਿਸ਼ਰਨ ਨਾਲ ਬਣਦਾ ਹੈ। ਵਿਟਾਮਿਨ-ਏ ਤੇ ਸੀ ਨਾਲ ਭਰਪੂਰ ਹੁੰਦਾ ਹੈ।
View More Web Stories
Read More