ਇਹ 5 ਕੰਮ ਕਰੋ ਤਾਂ ਕਦੇ Hang ਨਹੀਂ ਹੋਵੇਗਾ Smartphone
ਕਿਉਂ ਹੈਂਗ ਹੁੰਦਾ ਹੈ ਫੋਨ
ਫੋਨ ਹੈਂਗ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਹਨਾਂ ਚ ਪੁਰਾਣਾ OS ਤੇ ਖਰਾਬ ਹਾਰਡਵੇਅਰ ਵੀ ਸ਼ਾਮਲ ਹਨ
Credit: ਕਿਉਂ ਹੈਂਗ ਹੁੰਦਾ ਹੈ ਫੋਨ
ਆਸਾਨੀ ਨਾਲ ਕਰੋ ਠੀਕ
ਇਸ ਸਮੱਸਿਆ ਨੂੰ ਆਸਾਨੀ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸਦੇ ਲਈ ਇਹ ਟਿਪਸ ਫਾਲੋ ਕਰੋ....
Credit: ਆਸਾਨੀ ਨਾਲ ਕਰੋ ਠੀਕ
ਮੈਮੋਰੀ ਸਟੋਰੇਜ਼
ਜੇਕਰ ਫੋਨ ਦੀ ਮੈਮੋਰੀ ਫੁੱਲ ਹੋ ਜਾਵੇ ਤਾਂ ਉਸੇ ਸਮੇਂ ਖਾਲੀ ਕਰ ਦਿਓ
Credit: ਮੈਮੋਰੀ ਸਟੋਰੇਜ਼
ਐਪਸ
ਬੇਫਾਲਤੂ ਦੀਆਂ ਐਪਸ ਨੂੰ ਡਿਲੀਟ ਕਰ ਦਿਓ। ਕਈ ਵਾਰ ਐਪਸ ਚ ਬਗ ਹੁੰਦੇ ਹਨ ਜੋ ਫੋਨ ਨੂੰ ਹੈਂਗ ਕਰਦੇ ਹਨ।
Credit: ਐਪਸ
OS ਅਪਡੇਟ
ਫੋਨ ਨੂੰ ਹਮੇਸ਼ਾਂ ਅਪ ਟੂ ਡੇਟ ਰੱਖੋ। ਪੁਰਾਣਾ ਸਾਫਟਵੇਅਰ ਫੋਨ ਨੂੰ ਹੈਂਗ ਕਰਨ ਦਾ ਕਾਰਨ ਹੁੰਦਾ ਹੈ।
Credit: OS ਅਪਡੇਟ
ਫਿਜੀਕਲ ਖ਼ਰਾਬੀ
ਜੇਕਰ ਫੋਨ ਫਿਜੀਕਲ ਤੌਰ ਤੇ ਡੈਮੇਜ ਹੁੰਦਾ ਹੈ ਤਾਂ ਵੀ ਫੋਨ ਹੈਂਗ ਹੋ ਸਕਦਾ ਹੈ।
Credit: ਫਿਜੀਕਲ ਖ਼ਰਾਬੀ
ਫੈਕਟਰੀ ਰੀਸੈੱਟ
ਜੇਕਰ ਕੋਈ ਵੀ ਤਰੀਕਾ ਕੰਮ ਨਾ ਆਵੇ ਤਾਂ ਫੋਨ ਨੂੰ ਫੈਕਟਰੀ ਰੀਸੈੱਟ ਕਰ ਦਿਓ
Credit: ਫੈਕਟਰੀ ਰੀਸੈੱਟ
ਨਾ ਕਰੋ ਇਹ ਕੰਮ
ਫੋਨ ਤੇ ਜ਼ਿਆਦਾ ਲੋਡ ਪਾਉਣਾ ਜਾਂ ਥਰਡ ਪਾਰਟੀ ਐਪ ਡਾਊਨਲੋਡ ਕਰਨਾ ਫੋਨ ਦੀ ਲਾਈਫ ਘੱਟ ਕਰ ਸਕਦਾ ਹੈ।
Credit: ਨਾ ਕਰੋ ਇਹ ਕੰਮ
View More Web Stories