ਚਾਹ ਬਣਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ


2024/03/01 10:39:55 IST

ਚਾਹ

    ਭਾਰਤ ਵਿੱਚ ਸ਼ਾਇਦ ਹੀ ਕੋਈ ਅਜਿਹਾ ਘਰ ਹੋਵੇਗਾ ਜਿੱਥੇ ਲੋਕ ਚਾਹ ਪੀਣਾ ਪਸੰਦ ਨਾ ਕਰਦੇ ਹੋਣ।

ਚਾਹ ਬਣਾਉਣਾ ਆਸਾਨ

    ਚਾਹ ਬਣਾਉਣਾ ਭਾਵੇਂ ਬਹੁਤ ਆਸਾਨ ਹੈ ਪਰ ਫਿਰ ਵੀ ਲੋਕ ਇਸ ਨੂੰ ਬਣਾਉਣ ਚ ਗਲਤੀਆਂ ਕਰ ਦਿੰਦੇ ਹਨ, ਜਿਸ ਕਾਰਨ ਇਸ ਦਾ ਸਵਾਦ ਖਰਾਬ ਹੋ ਜਾਂਦਾ ਹੈ।

ਕੁਝ ਗੱਲਾਂ ਦਾ ਰੱਖੋ ਧਿਆਨ

    ਅਜਿਹੇ ਚ ਜੇਕਰ ਤੁਸੀਂ ਵੀ ਚਾਹ ਪੀਣਾ ਪਸੰਦ ਕਰਦੇ ਹੋ ਤਾਂ ਇਸ ਨੂੰ ਬਣਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਰੱਖੋ।

ਸਹੀ ਪੱਤੀ ਚੁਣੋ

    ਚਾਹ ਬਣਾਉਣ ਲਈ ਚੰਗੀ ਕੁਆਲਿਟੀ ਦੀ ਚਾਹ ਪੱਤੀ ਦੀ ਚੋਣ ਕਰੋ।

ਜ਼ਿਆਦਾ ਦੇਰ ਤੱਕ ਨਾ ਉਬਾਲੋ

    ਲੋਕ ਸੋਚਦੇ ਹਨ ਕਿ ਚਾਹ ਨੂੰ ਜਿੰਨਾ ਜ਼ਿਆਦਾ ਉਬਾਲੋਗੇ, ਓਨਾ ਹੀ ਸੁਆਦ ਆਵੇਗਾ, ਪਰ ਇਸ ਨਾਲ ਚਾਹ ਕੌੜੀ ਹੋ ਜਾਂਦੀ ਹੈ।

ਕੱਚੇ ਦੁੱਧ ਤੋਂ ਦੂਰ ਰਹੋ

    ਕੱਚਾ ਦੁੱਧ ਚਾਹ ਦਾ ਸਵਾਦ ਖਰਾਬ ਕਰ ਦਿੰਦਾ ਹੈ, ਇਸ ਲਈ ਚਾਹ ਚ ਉਬਲਿਆ ਦੁੱਧ ਮਿਲਾ ਕੇ ਪਕਾਓ।

ਸਹੀ ਸਮੇਂ 'ਤੇ ਖੰਡ ਪਾਓ

    ਦੁੱਧ ਪਾਉਣ ਤੋਂ ਬਾਅਦ ਜਦੋਂ ਚਾਹ ਉਬਲਣ ਲੱਗੇ ਤਾਂ ਉਸ ਵਿਚ ਚੀਨੀ ਪਾ ਦਿਓ।

View More Web Stories