2 ਸਾਲ ਮਗਰੋਂ ਵੀ ਨਹੀਂ ਬੋਲ ਰਿਹਾ ਬੱਚਾ, ਕਰੋ ਇਹ ਉਪਾਅ
ਬੱਚੇ ਦੀ ਪਹਿਲੀ ਬੋਲੀ
ਆਪਣੇ ਬੱਚੇ ਦੀ ਪਹਿਲੀ ਬੋਲੀ ਸੁਣਨਾ ਹਰ ਮਾਂ ਬਾਪ ਲਈ ਅਦਭੁੱਤ ਪਲ ਹੁੰਦਾ ਹੈ.
ਦੇਰੀ ਨਾਲ ਬੋਲਣਾ
ਜਨਮ ਮਗਰੋਂ ਕੁੱਝ ਬੱਚੇ ਛੇਤੀ ਬੋਲਣਾ ਸ਼ੁਰੂ ਕਰ ਦਿੰਦੇ ਹਨ ਤੇ ਕੁੱਝ ਬੱਚੇ ਕਈ ਸਾਲ ਬੀਤਣ ਮਗਰੋਂ ਵੀ ਬੋਲਣਾ ਸ਼ੁਰੂ ਨਹੀਂ ਕਰਦੇ। ਜਿਸ ਨਾਲ ਮਾਪੇ ਚਿੰਤਤ ਹੋ ਜਾਂਦੇ ਹਨ।
ਤੁਹਾਡਾ ਬੱਚਾ ਜਲਦੀ...
ਆਓ ਜਾਣਦੇ ਹਾਂ ਕਿ ਕੁੱਝ ਅਜਿਹੇ ਤਰੀਕੇ ਕਿ ਜਿਸ ਨਾਲ ਤੁਹਾਡਾ ਬੱਚਾ ਜਲਦੀ ਬੋਲਣ ਲੱਗੇਗਾ ਤੇ ਉਸਦਾ ਪਾਲਣ ਪੋਸ਼ਣ ਵੀ ਸਹੀ ਹੋਵੇਗਾ....
ਬੱਚੇ ਨੂੰ ਸਮਾਂ ਦਿਓ
ਬੱਚੇ ਦੇ ਨਾਲ ਜ਼ਿਆਦਾ ਸਮਾਂ ਬਿਤਾਓ ਤੇ ਉਸਨੂੰ ਬੋਲਣ ਲਈ ਟ੍ਰੇਨਿੰਗ ਦਿਓ।
ਗੱਲ ਕਰਨ ਦੀ ਕੋਸ਼ਿਸ਼
ਦਿਨ ਚ ਬੱਚੇ ਦੇ ਨਾਲ ਵਾਰ-ਵਾਰ ਗੱਲ ਕਰਨ ਦੀ ਕੋਸ਼ਿਸ਼ ਕਰੋ। ਉਸਨੂੰ ਤਸਵੀਰਾਂ ਦਿਖਾ ਕੇ ਵੀ ਬੁਲਾਉਣ ਦੀ ਕੋਸ਼ਿਸ਼ ਕਰਦੇ ਰਹੋ।
ਸ਼ਬਦ ਦੁਹਰਾਓ
ਬੱਚਾ ਜਿਹੜਾ ਸ਼ਬਦ ਬੋਲਣ ਦੀ ਕੋਸ਼ਿਸ਼ ਕਰੇ, ਉਸਨੂੰ ਵਾਰ ਵਾਰ ਦੁਹਰਾਉਂਦੇ ਰਹੋ। ਬੱਚੇ ਨੂੰ ਰਟਾਉਣ ਦੀ ਕੋਸ਼ਿਸ਼ ਕਰੋ ਕਿ ਉਹ ਭੁੱਲ ਨਾ ਸਕੇ।
ਟੀਵੀ ਤੋਂ ਦੂਰੀ
ਬੱਚੇ ਨੂੰ ਜ਼ਿਆਦਾ ਟੀਵੀ ਨਾ ਦੇਖਣ ਦਿਓ। ਕੋਸ਼ਿਸ਼ ਕਰੋ ਕਿ ਕਿਤਾਬਾਂ ਤੋਂ ਬੱਚੇ ਨੂੰ ਕੋਈ ਨਾ ਕੋਈ ਗੱਲ ਸਿਖਾਉਂਦੇ ਰਹੋ। ਬੱਚੇ ਸਾਮਣੇ ਉੱਚੀ ਆਵਾਜ਼ ਚ ਕਿਤਾਬ ਪੜ੍ਹੋ।
View More Web Stories