ਰਾਤ ਦੀਆਂ ਇਹ ਆਦਤਾਂ ਛੱਡਣ ਨਾਲ ਪੇਟ ਦੀ ਚਰਬੀ ਹੋ ਜਾਵੇਗੀ ਛੂ-ਮੰਤਰ
ਮੋਟਾਪਾ
ਮਾੜੀ ਜੀਵਨ ਸ਼ੈਲੀ ਦੀ ਹਾਲਤ ਅਜਿਹੀ ਹੈ ਕਿ ਅੱਜ ਭਾਰਤ ਵਿੱਚ ਹਰ ਤੀਜਾ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ।
Credit: ਮੋਟਾਪਾ
ਮੋਟਾਪੇ ਤੋਂ ਬਚਾਅ
ਜੇਕਰ ਤੁਸੀਂ ਮੋਟਾਪੇ ਤੋਂ ਬਚਣਾ ਚਾਹੁੰਦੇ ਹੋ ਤਾਂ ਕੁੱਝ ਅਜਿਹੀਆਂ ਆਦਤਾਂ ਹਨ, ਜਿਨ੍ਹਾਂ ਨੂੰ ਅੱਜ ਹੀ ਆਪਣੀ ਜੀਵਨ ਸ਼ੈਲੀ ਚੋਂ ਖਤਮ ਕਰਨਾ ਚਾਹੀਦਾ ਹੈ।
Credit: ਮੋਟਾਪੇ ਤੋਂ ਬਚਾਅ
ਮੋਟਾਪੇ ਦਾ ਵਧਣਾ
ਰਾਤ ਨੂੰ ਲੇਟ ਖਾਣਾ ਖਾਣ ਕਰਕੇ ਭੋਜਨ ਸਹੀ ਤਰੀਕੇ ਨਾਲ ਨਹੀਂ ਹਜ਼ਨ ਹੁੰਦਾ।ਜਿਸ ਨਾਲ ਭਾਰ ਵਧਣ ਦਾ ਖਤਰਾ ਰਹਿੰਦਾ ਹੈ।
Credit: ਮੋਟਾਪੇ ਦਾ ਵਧਣਾ
ਮੈਟਾਬੋਲਿਜਮ
ਰਾਤ ਨੂੰ ਸਰੀਰ ਦਾ ਮੈਟਾਬੋਲਿਜਮ ਹੌਲੀ ਹੋ ਜਾਂਦਾ ਹੈ ਤੇ ਨਾਲ ਹੀ ਕੈਲੋਰੀਜ ਬਰਨ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਜਿਸ ਨਾਲ ਵਜਨ ਵਧਣ ਲੱਗਦਾ ਹੈ।
Credit: ਮੈਟਾਬੋਲਿਜਮ
ਨੀਂਦ ਪੂਰੀ ਨਾ ਹੋਣਾ
ਰਾਤ ਨੂੰ ਘੱਟ ਸੌਣ ਨਾਲ ਸਰੀਰ ਵਿੱਚ ਕਾਰਟਿਸੋਲ ਨਾਮਕ ਹਾਰਮੋਨ ਬਣਨ ਲੱਗਦਾ ਹੈ। ਇਸ ਨਾਲ ਸਰੀਰ ਵਿੱਚ ਉਦਾਸੀ ਪੈਦਾ ਹੁੰਦੀ ਹੈ।
Credit: ਨੀਂਦ ਪੂਰੀ ਨਾ ਹੋਣਾ
ਦੁੱਧ ਦੇ ਲਾਭ
ਦੁੱਧ ਕੈਲੋਰੀ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਲਈ ਬਹੁਤ ਫਾਇਦੇਮੰਦ ਵੀ ਹੈ। ਪਰ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਸਰੀਰ ਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੋ ਜਾਂਦੀ ਹੈ।
Credit: ਦੁੱਧ ਦੇ ਲਾਭ
ਵਾਧੂ ਕੈਲੋਰੀ
ਇਸ ਨਾਲ ਪੇਟ ਦੀ ਚਰਬੀ ਵਧਣ ਦਾ ਖਤਰਾ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਰਾਤ ਨੂੰ ਗਰਮ ਦੁੱਧ ਪੀਂਦੇ ਹੋ ਤਾਂ ਖੁਰਾਕ ਨੂੰ ਸਹੀ ਰੱਖੋ। ਤਾਂ ਜੋ ਵਾਧੂ ਕੈਲੋਰੀ ਦਾ ਪ੍ਰਬੰਧਨ ਕੀਤਾ ਜਾ ਸਕੇ।
Credit: ਵਾਧੂ ਕੈਲੋਰੀ
View More Web Stories