ਇਹ ਫ਼ਲ ਖਾਣ ਨਾਲ ਕੰਪਿਊਟਰ ਨਾਲੋਂ ਵੀ ਤੇਜ਼ ਚੱਲੇਗਾ ਦਿਮਾਗ


2024/01/15 22:09:17 IST

ਸੇਬ

    ਇਹ ਇੱਕ ਬ੍ਰੇਨ ਬੂਸਟਰ ਫਲ ਹੈ। ਇਸ ਵਿੱਚ ਭਰਪੂਰ ਮਾਤਰਾ ਚ ਅਜਿਹੇ ਤੱਤ ਹੁੰਦੇ ਹਨ ਜੋ ਦਿਮਾਗ ਨੂੰ ਤੇਜ਼ ਕਰਦੇ ਹਨ।

ਐਵਾਕਾਡੋ

    ਇਹ ਦਿਮਾਗ ਦੇ ਲਈ ਸੁਪਰ ਫੂਡਸ ਵਿਟਾਮਿਨ ਹੈ। ਇਹ ਜ਼ਬਰਦਸਤ ਮੈਮੋਰੀ ਬੂਸਟਰ ਦਾ ਕੰਮ ਕਰਦਾ ਹੈ।

ਕੇਲਾ

    ਕੇਲੇ ਵਿੱਚ ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦੇ ਹਨ। ਇਹ ਦਿਮਾਗ ਲਈ ਬਹੁਤ ਫਾਇਦੇਮੰਦ ਹਨ।

ਸਟ੍ਰਾਬੇਰੀ

    ਇਹ ਦਿਮਾਗ ਦੇ ਸੈੱਲ ਮਜ਼ਬੂਤ ਕਰਦਾ ਹੈ। ਇਸਦੇ ਪੌਸ਼ਕ ਤੱਤ ਯਾਦਦਾਸ਼ਤ ਸ਼ਕਤੀ ਵਧਾਉਂਦੇ ਹਨ।

ਬਲੂਬੇਰੀ

    ਇਸਦੇ ਭਰਪੂਰ ਤੱਤ ਦਿਮਾਗ ਦੇ ਸੈੱਲਾਂ ਨੂੰ ਤੇਜ਼ੀ ਨਾਲ ਕੰਮ ਕਰਨ ਵਿੱਚ ਮਦਦ ਕਰਦੇ ਹਨ।

ਚੈਰੀ

    ਇਸ ਵਿੱਚ ਐਂਟੀ ਆਕਸੀਡੈਂਟ ਹੁੰਦੇ ਹਨ ਜੋ ਤਣਾਅ ਵੀ ਘੱਟ ਕਰਦੇ ਹਨ ਤੇ ਦਿਮਾਗ ਦੇ ਮਾੜੇ ਪ੍ਰਭਾਵ ਨੂੰ ਬੇਅਸਰ ਕਰਦੇ ਹਨ।

ਅਮਰੂਦ

    ਅਮਰੂਦ ਵਿੱਚ ਵਿਟਾਮਿਨ ਏ, ਸੀ, ਬੀ-3, ਬੀ-6 ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਦਿਮਾਗ ਦੀ ਸਮਰੱਥਾ ਵਧਾ ਕੇ ਯਾਦਦਾਸ਼ਤ ਸ਼ਕਤੀ ਤੇਜ਼ ਕਰਦੇ ਹਨ।

ਸੰਤਰਾ

    ਸੰਤਰੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਇੱਕ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਹੈ। ਦਿਮਾਗ ਦੇ ਲਈ ਬਹੁਤ ਲਾਭਦਾਇਕ ਹੈ।

View More Web Stories