ਘਰੇਲੂ ਨੁਸਖਿਆਂ ਨਾਲ ਸਰਦੀਆਂ 'ਚ ਵਧਾਓ ਇਮਿਉਨਿਟੀ


2023/12/30 21:55:00 IST

ਸਰਦੀ-ਜ਼ੁਕਾਮ

    ਇਮਿਉਨਿਟੀ ਕਮਜ਼ੋਰ ਹੋਣ ਨਾਲ ਸਰਦੀ-ਜ਼ੁਕਾਮ ਹੋਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਅਜਿਹੇ ਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਜ਼ਰੂਰੀ ਹੈ। ਆਓ ਜਾਣਦੇ ਹਾਂ ਨੁਸਖੇ....

ਪਿੱਪਲੀ

    2000 ਸਾਲ ਪੁਰਾਣੀ ਜੜ੍ਹੀ ਬੂਟੀ ਹੈ। ਸਰਦੀਆਂ ਚ ਇਸਦਾ ਸੇਵਨ ਕਰਨ ਨਾਲ ਸਿਹਤ ਨੂੰ ਕਾਫ਼ੀ ਫਾਇਦਾ ਹੁੰਦਾ ਹੈ।

ਆਂਵਲਾ

    ਇਹ ਸਿਹਤ ਲਈ ਬਹੁਦ ਫਾਇਦੇਮੰਦ ਹੈ। 100 ਗ੍ਰਾਮ ਆਂਵਲੇ ਚ 700 ਗ੍ਰਾਮ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸਦਾ ਜੂਸ ਅਨੇਕ ਫਾਇਦੇ ਦਿੰਦਾ ਹੈ।

ਤਿਲ

    ਕਈ ਪ੍ਰਕਾਰ ਦੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਸਰਦੀਆਂ ਚ ਖਾਣ ਨਾਲ ਇਮਿਉਨਿਟੀ ਮਜ਼ਬੂਤ ਹੁੰਦੀ ਹੈ। ਸ਼ਰੀਰ ਨੂੰ ਹੋਰ ਵੀ ਕਈ ਲਾਭ ਮਿਲਦੇ ਹਨ।

ਤੁਲਸੀ

    ਇਹ ਪੌਦਾ ਲਗਭਗ ਹਰ ਘਰ ਅੰਦਰ ਪਾਇਆ ਜਾਂਦਾ ਹੈ। ਇਸਨੂੰ ਕੁਦਰਤੀ ਇਮਿਉਨਿਟੀ ਬੂਸਟਰ ਮੰਨਿਆ ਜਾਂਦਾ ਹੈ। ਇਹ ਇਨਫੈਕਸ਼ਨ ਵੀ ਘੱਟ ਕਰਦਾ ਹੈ।

ਨਿੰਮ

    ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੀ ਹੈ। ਖਾਸ ਕਰਕੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

View More Web Stories