ਕਈ ਬਿਮਾਰੀਆਂ ਵਿੱਚ ਲਾਭਦਾਇਕ ਹੈ ਕਾਲੀ ਮਿਰਚ
ਮਸਾਲਿਆਂ ਦਾ ਰਾਜਾ
ਕਾਲੀ ਮਿਰਚ ਹਰ ਰਸੋਈ ਚ ਮਿਲਦੀ ਹੈ। ਇਹ ਇੱਕ ਮਸਾਲੇ ਦੇ ਤੌਰ ਤੇ ਵਰਤਿਆ ਜਾਂਦਾ ਹੈ ਅਤੇ ਇਸਨੂੰ ਮਸਾਲਿਆਂ ਦਾ ਰਾਜਾ ਵੀ ਕਿਹਾ ਜਾਂਦਾ ਹੈ।
ਸਮੱਸਿਆਵਾਂ ਨੂੰ ਦੂਰ ਕਰੇ
ਕਾਲੀ ਮਿਰਚ ਵਿੱਚ ਇੰਨੇ ਗੁਣ ਹੁੰਦੇ ਹਨ ਕਿ ਇਹ ਜ਼ੁਕਾਮ, ਬੁਖਾਰ, ਸਾਹ ਲੈਣ ਵਿੱਚ ਤਕਲੀਫ ਆਦਿ ਸਮੇਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੀ ਹੈ।
ਡਾਕਟਰ ਕੋਲ ਜਾਣ ਦੀ ਲੋੜ ਨਹੀਂ
ਰਸੋਈ ਚ ਕਾਲੀ ਹੈ ਤੇ ਤੁਸੀਂ ਇਸ ਉਪਾਅ ਨੂੰ ਜਾਣਦੇ ਹੋ, ਤਾਂ ਯਕੀਨੀ ਤੌਰ ਤੇ ਛੋਟੀ ਸਮੱਸਿਆ ਲਈ ਡਾਕਟਰ ਕੋਲ ਨਹੀਂ ਜਾਣਾ ਪਵੇਗਾ।
ਗੁਣਾਂ ਦੀ ਖਾਨ
ਕਾਲੀ ਮਿਰਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਿੱਚ ਲਾਭਦਾਇਕ ਹੈ। ਇਸ ਚ ਇੰਨੇ ਗੁਣ ਹਨ ਕਿ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ।
ਕਈ ਨੇ ਪੋਸ਼ਕ ਤੱਤ
ਇਸ ਵਿਚ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਮੈਂਗਨੀਜ਼, ਜ਼ਿੰਕ, ਕ੍ਰੋਮੀਅਮ, ਵਿਟਾਮਿਨ ਏ ਸਮੇਤ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।
ਗਰਮ ਦੁੱਧ ਨਾਲ ਪਿਓ
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪੀੜਤ ਹੋ ਤਾਂ ਗਰਮ ਦੁੱਧ ਵਿੱਚ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਇਸ ਦਾ ਤੁਰੰਤ ਹੱਲ ਮਿਲਦਾ ਹੈ।
ਠੀਕ ਹੋ ਸਕਦਾ ਜ਼ੁਕਾਮ
ਅਕਸਰ ਜ਼ੁਕਾਮ ਹੋ ਜਾਂਦਾ ਹੈ ਤਾਂ 15 ਦਿਨਾਂ ਤੱਕ ਇੱਕ ਕਾਲੀ ਮਿਰਚ ਦਾ ਸੇਵਨ ਕਰੋ। ਇਸਦਾ ਸੇਵਨ ਕਰਨ ਨਾਲ ਪੁਰਾਣਾ ਜ਼ੁਕਾਮ ਠੀਕ ਹੋ ਸਕਦਾ ਹੈ।
ਗਲੇ ਦੀ ਖਰਾਸ਼ ਕਰੇ ਠੀਕ
ਗਲੇ ਵਿੱਚ ਖਰਾਸ਼ ਤੇ ਗੂੜੀ ਜਿਹੀ ਆਵਾਜ਼ ਆ ਰਹੀ ਹੈ ਤਾਂ ਕਾਲੀ ਮਿਰਚ ਘਿਓ ਅਤੇ ਮਿਸ਼ਰੀ ਚ ਮਿਲਾ ਕੇ ਖਾਣ ਨਾਲ ਗਲਾ ਠੀਕ ਹੋ ਜਾਂਦਾ ਹੈ।
ਖਾਂਸੀ ਤੋਂ ਮਿਲੇਗੀ ਰਾਹਤ
ਖਾਂਸੀ ਤੋਂ ਪਰੇਸ਼ਾਨ ਹੋ ਤਾਂ ਕਾਲੀ ਮਿਰਚ ਦੇ ਚਾਰ-ਪੰਜ ਦਾਣੇ ਕਿਸ਼ਮਿਸ਼ ਦੇ ਨਾਲ ਚਬਾਉਣ ਨਾਲ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ।
View More Web Stories