ਪਾਚਨ 'ਚ ਮਦਦਗਾਰ
ਅਦਰਕ ਦਾ ਰਸ ਉਲਟੀ, ਪੇਟ ਦਰਦ, ਜੀਅ ਕੱਚਾ ਹੋਣ ਦੀ ਸਥਿਤੀ ਵਿੱਚ ਕਾਰਗਰ ਹੈ। ਇਹ ਦਸਤ ਲਈ ਇੱਕ ਵਧੀਆ ਘਰੇਲੂ ਉਪਚਾਰ ਹੈ।
ਹਾਈ ਬਲੱਡ ਪ੍ਰੈਸ਼ਰ
ਅਦਰਕ ਦਾ ਰਸ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ।
ਦਰਦ ਨਿਵਾਰਕ
ਤਾਜ਼ੇ ਅਦਰਕ ਦੇ ਰਸ ਵਿੱਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ ਜਿਸ ਕਾਰਨ ਇਹ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦਾ ਹੈ।
ਸਾਹ ਦੀ ਬਦਬੂ
ਅੱਜ ਕੱਲ੍ਹ ਬਹੁਤ ਸਾਰੇ ਲੋਕ ਸਾਹ ਦੀ ਬਦਬੂ ਤੋਂ ਪ੍ਰੇਸ਼ਾਨ ਹਨ। ਜੇਕਰ ਤੁਸੀਂ ਵੀ ਇਨ੍ਹਾਂ ਵਿੱਚੋਂ ਇੱਕ ਹੋ ਤਾਂ ਅਦਰਕ ਦਾ ਰਸ ਪੀਓ ਅਤੇ ਆਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾਓ।
ਹੇਅਰ ਗਰੋਥ
ਅਦਰਕ ਦਾ ਰਸ ਖੋਪੜੀ ਵਿੱਚ ਖੂਨ ਦੇ ਗੇੜ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਅਦਰਕ ਦੇ ਰਸ ਦੇ ਐਂਟੀਸੈਪਟਿਕ ਗੁਣ
ਚਮੜੀ ਦੀ ਸਿਹਤ ਨੂੰ ਵਧਾਏ
ਅਦਰਕ ਐਂਟੀਆਕਸੀਡੈਂਟ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜਿਸ ਕਾਰਨ ਇਹ ਚਮੜੀ ਦੀ ਸਿਹਤ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਹਰ ਭੋਜਨ ਤੋਂ ਪਹਿਲਾਂ ਅਦਰਕ ਦੇ ਜੂਸ ਦੇ ਵਿੱਚ ਕੁਝ ਚੱਮਚ ਪਾਣੀ ਦੇ ਮਿਲਾ ਕੇ ਨਾਲ ਪੀਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
View More Web Stories