ਚਿਹਰੇ 'ਤੇ ਫੇਸ ਰੋਲਰ ਦੇ ਫਾਇਦੇ ਜਾਣੋ
ਜਾਣੋ ਕੀ ਹੈ ਫੇਸ ਰੋਲਰ
ਇਹ ਇੱਕ ਸੁੰਦਰਤਾ ਦਾ ਟੂਲ ਹੈ। ਇਸਦੀ ਵਰਤੋਂ ਫੇਸ ਉਪਰ ਕੀਤੀ ਜਾਂਦੀ ਹੈ।
ਫੇਸ ਰੋਲਰ ਦੀ ਵਰਤੋਂ
ਇਸਦੀ ਵਰਤੋਂ ਫੇਸ ਤੇ ਗਰਦਨ ਦੀ ਮਾਲਸ਼ ਲਈ ਕੀਤੀ ਜਾਂਦੀ ਹੈ। ਜੋ ਕਿ ਖੂਨ ਦੇ ਵਹਾਅ ਨੂੰ ਵਧਾਉਂਦਾ ਹੈ।
ਦਾਗ਼ ਧੱਬਿਆਂ ਤੋਂ ਰਾਹਤ
ਇਸਦੀ ਵਰਤੋਂ ਨਾਲ ਫੇਸ ਤੇ ਦਾਗ਼ ਧੱਬਿਆਂ ਤੋਂ ਰਾਹਤ ਮਿਲਦੀ ਹੈ। ਚਮੜੀ ਨੂੰ ਹਰ ਤਰਾਂ ਦਾ ਫਾਇਦਾ ਮਿਲਦਾ ਹੈ।
ਝੁਰੜੀਆਂ ਤੋਂ ਰਾਹਤ
ਵਧਦੀ ਉਮਰ ਦੇ ਨਾਲ ਫੇਸ ਰੋਲਰ ਦੀ ਵਰਤੋਂ ਕਰਨ ਨਾਲ ਝੁਰੜੀਆਂ ਤੋਂ ਰਾਹਤ ਮਿਲਦੀ ਹੈ। ਜੋਕਿ ਚਮੜੀ ਨੂੰ ਚਮਕਦਾਰ ਅਤੇ ਜਵਾਨ ਸਕਿੱਨ ਬਣਾਉਣ ਵਿੱਚ ਫਾਇਦੇਮੰਦ ਹੈ।
ਕਿਵੇਂ ਕਰੀਏ ਵਰਤੋਂ
ਇਸਦੀ ਵਰਤੋਂ ਕਰਨ ਤੋਂ ਪਹਿਲਾਂ ਇਸਨੂੰ ਕੁਝ ਸਮੇਂ ਲਈ ਠੰਡੇ ਪਾਣੀ ਵਿੱਚ ਰੱਖਣਾ ਚਾਹੀਦਾ ਹੈ।
ਅਨੇਕ ਫਾਇਦੇ
ਚਿਹਰੇ ਦੀ ਸੋਜ ਨੂੰ ਦੂਰ ਕਰਦਾ ਹੈ। ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। ਮਾਸ-ਪੇਸ਼ੀਆਂ ਨੂੰ ਆਰਾਮ ਦਿੰਦਾ ਹੈ।
View More Web Stories