ਸਰਦੀਆਂ 'ਚ ਖਜੂਰ ਖਾਣ ਦੇ ਫਾਇਦੇ
ਡਾਕਟਰ ਦੀ ਸਲਾਹ
ਸਰਦੀਆਂ ਚ ਅਕਸਰ ਡਾਕਟਰ ਡਰਾਈ ਫਰੂਟ ਖਾਣ ਦੀ ਸਲਾਹ ਦਿੰਦੇ ਹਨ। ਅਖਰੋਟ, ਬਾਦਾਮ, ਕਾਜੂ ਤੋਂ ਇਲ਼ਾਵਾ ਖਜੂਰ ਵੀ ਸਿਹਤ ਲਈ ਫਾਇਦੇਮੰਦ ਡਰਾਈ ਫਰੂਟ ਹੈ।
ਸਰਦੀ-ਜੁਕਾਮ ਤੋਂ ਰਾਹਤ
ਸ਼ਰੀਰ ਚ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਖਜੂਰ ਚ ਐਂਟੀ ਆਕਸੀਡੈਂਟ ਭਰਪੂਰ ਮਾਤਰਾ ਚ ਹੁੰਦੇ ਹਨ। ਸਰਦੀ ਜੁਕਾਮ ਤੋਂ ਰਾਹਤ ਮਿਲਦੀ ਹੈ।
ਬੀਪੀ ਕੰਟਰੋਲ ਕਰੇ
ਖਜੂਰ ਹਾਈ ਬਲੱਡ ਪ੍ਰੈਸ਼ਰ ਵਾਲਿਆਂ ਲਈ ਬਹੁਤ ਚੰਗੀ ਹੈ। ਇਸ ਚ ਪੋਟੈਸ਼ੀਅਮ ਹੁੰਦਾ ਹੈ ਜੋ ਬੀਪੀ ਕੰਟਰੋਲ ਕਰਦਾ ਹੈ।
ਅਨੀਮੀਆ ਤੋਂ ਬਚਾਅ
ਖਜੂਰ ਚ ਆਇਰਨ ਭਰਪੂਰ ਮਾਤਰਾ ਚ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਅਨੀਮੀਆ ਦੀ ਸ਼ਿਕਾਇਤ ਦੂਰ ਹੁੰਦੀ ਹੈ।
ਸ਼ੂਗਰ 'ਚ ਲਾਭਕਾਰੀ
ਖਜੂਰ ਚ ਮੌਜੂਦ ਪੌਸ਼ਕ ਤੱਤ ਸ਼ੂਗਰ ਦੀ ਬਿਮਾਰੀ ਚ ਫਾਇਦਾ ਦਿੰਦੇ ਹਨ। ਸ਼ੂਗਰ ਮਰੀਜ਼ਾਂ ਲਈ ਇਸਦਾ ਸੇਵਨ ਫਾਇਦੇਮੰਦ ਹੈ।
ਕੈਲੈਸਟ੍ਰੋਲ ਘੱਟ ਕਰੇ
ਖਜੂਰ ਫਾਇਬਰ ਨਾਲ ਭਰਪੂਰ ਹੁੰਦੀ ਹੈ। ਇਹ ਸ਼ਰੀਰ ਅੰਦਰ ਮਾੜੇ ਕੈਲੈਸਟ੍ਰੋਲ ਨੂੰ ਘੱਟ ਕਰਦਾ ਹੈ। ਇਸਦਾ ਸੇਵਨ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਵੀ ਕਾਫੀ ਹੱਦ ਤੱਕ ਬਚਾਅ ਕਰਦਾ ਹੈ।
View More Web Stories