ਸਾਵਧਾਨ! ਅਚਾਨਕ ਜਾਗਣ ਨਾਲ ਹੋ ਸਕਦਾ ਹੈ ਬ੍ਰੇਨ ਡੈਮੇਜ
ਖ਼ਤਰਾ
ਕਿਸੇ ਵੀ ਵਿਅਕਤੀ ਨੂੰ ਅਚਾਨਕ ਨੀਂਦ ਤੋਂ ਜਾਗਣ ਨਾਲ ਉਸਦੇ ਦਿਮਾਗ ਨੂੰ ਖ਼ਤਰਾ ਹੋ ਸਕਦਾ ਹੈ। ਜਿਸ ਨੂੰ ਬ੍ਰੇਨ ਡੈਮੇਜ ਜਾਂਦਾ ਹੈ।
ਮਾਨਸਿਕ ਸੰਤੁਲਨ ਪ੍ਰਭਾਵਿਤ
ਕਿਸੇ ਵੀ ਵਿਅਕਤੀ ਦਾ ਅਚਾਨਕ ਜਾਗਣਾ ਉਸ ਦੇ ਮਾਨਸਿਕ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਯਾਦਦਾਸ਼ਤ
ਇਸ ਦੇ ਨਾਲ ਹੀ, ਅਚਾਨਕ ਜਾਗਣ ਨਾਲ ਯਾਦਦਾਸ਼ਤ, ਸਿੱਖਣ ਦੀ ਸਮਰੱਥਾ ਅਤੇ ਦਿਮਾਗ ਦੇ ਵਿਕਾਸ ਤੇ ਵੀ ਅਸਰ ਪੈਂਦਾ ਹੈ।
ਦਿਮਾਗ ਸਰਗਰਮ
ਡੂੰਘੀ ਨੀਂਦ ਦੌਰਾਨ ਸਾਡਾ ਦਿਮਾਗ ਬਹੁਤ ਸਰਗਰਮ ਰਹਿੰਦਾ ਹੈ। ਨੀਂਦ ਦੌਰਾਨ ਦਿਮਾਗ ਮਹੱਤਵਪੂਰਨ ਕੰਮ ਕਰਦਾ ਹੈ।
ਨਵੀਆਂ ਯਾਦਾਂ
ਜਿਵੇਂ ਸਰੀਰ ਦੇ ਸੈੱਲਾਂ ਦੀ ਮੁਰੰਮਤ ਕਰਨਾ ਅਤੇ ਨਵੀਆਂ ਯਾਦਾਂ ਨੂੰ ਸਟੋਰ ਕਰਨਾ।
ਦਿਮਾਗ 'ਤੇ ਤਣਾਅ
ਜਦੋਂ ਅਸੀਂ ਕਿਸੇ ਨੂੰ ਅਚਾਨਕ ਜਗਾਉਂਦੇ ਹਾਂ ਤਾਂ ਦਿਮਾਗ ਤੇ ਤਣਾਅ ਪੈਂਦਾ ਹੈ ਕਿਉਂਕਿ ਉਸ ਨੂੰ ਅਚਾਨਕ ਕੰਮ ਕਰਨ ਤੋਂ ਰੋਕ ਦਿੱਤਾ ਜਾਂਦਾ ਹੈ।
ਬ੍ਰੇਨ ਹੈਮਰੇਜ ਦਾ ਸ਼ਿਕਾਰ
ਇਸ ਤਣਾਅ ਕਾਰਨ ਦਿਮਾਗ ਦੀਆਂ ਖੂਨ ਦੀਆਂ ਨਾੜੀਆਂ ਵਿਚ ਦਰਾਰਾਂ ਆ ਸਕਦੀਆਂ ਹਨ ਅਤੇ ਖੂਨ ਵਗਣ ਲੱਗ ਪੈਂਦਾ ਹੈ, ਜਿਸ ਨੂੰ ਬ੍ਰੇਨ ਹੈਮਰੇਜ ਕਿਹਾ ਜਾਂਦਾ ਹੈ।
ਅਚਾਨਕ ਨਾ ਉੱਠੋ
ਜੇਕਰ ਤੁਸੀਂ ਕਿਸੇ ਨੂੰ ਸੁੱਤੇ ਹੋਏ ਦੇਖਦੇ ਹੋ, ਤਾਂ ਉਸਨੂੰ ਕਦੇ ਵੀ ਅਚਾਨਕ ਨਾ ਜਗਾਓ। ਹੌਲੀ-ਹੌਲੀ ਹਿਲਾ ਕੇ ਉਸਨੂੰ ਡੂੰਘੀ ਨੀਂਦ ਤੋਂ ਜਗਾਓ
View More Web Stories