ਇਨ੍ਹਾਂ ਚੀਜ਼ਾਂ ਨਾਲ ਸ਼ਹਿਦ ਦਾ ਸੇਵਨ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ
ਗੁਣਾਂ ਨਾਲ ਭਰਪੂਰ
ਸ਼ਹਿਦ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਕਈ ਗੁਣਾਂ ਨਾਲ ਭਰਪੂਰ ਹੈ। ਇਸ ਦਾ ਸੇਵਨ ਸਰੀਰ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਸਰੀਰ ਨੂੰ ਹੁੰਦਾ ਨੁਕਸਾਨ
ਸ਼ਹਿਦ ਦਾ ਸੇਵਨ ਕੁਝ ਚੀਜ਼ਾਂ ਦੇ ਨਾਲ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰ ਨੂੰ ਨੁਕਸਾਨ ਹੁੰਦਾ ਹੈ। ਆਓ ਦੇਖੀਏ ਕਿ ਉਹ ਚੀਜ਼ਾਂ ਕੀ ਹਨ।
ਖਾਂਸੀ-ਜ਼ੁਕਾਮ ਵਿੱਚ ਫਾਇਦੇਮੰਦ
ਜ਼ੁਕਾਮ ਤੇ ਖਾਂਸੀ ਵਰਗੀ ਸਮੱਸਿਆ ਹੈ ਤਾਂ ਕਾਲੀ ਮਿਰਚ ਅਤੇ ਥੋੜ੍ਹੀ ਜਿਹੀ ਹਲਦੀ ਨੂੰ ਥੋੜਾ ਜਿਹਾ ਸ਼ਹਿਦ ਮਿਲਾ ਕੇ ਖਾਣ ਨਾਲ ਬਹੁਤ ਆਰਾਮ ਮਿਲਦਾ ਹੈ।
ਗਰਮ ਪਾਣੀ ਨਾਲ ਨਾ ਪੀਓ
ਸ਼ਹਿਦ ਨੂੰ ਕਦੇ ਵੀ ਕਿਸੇ ਗਰਮ ਚੀਜ਼ ਨਾਲ ਨਹੀਂ ਪੀਣਾ ਚਾਹੀਦਾ, ਜਿਵੇਂ ਕਿ ਗਰਮ ਪਾਣੀ ਜਾਂ ਗਰਮ ਪੀਣ ਵਾਲੇ ਪਦਾਰਥ।
Credit:
ਗਰਮ ਵਾਤਾਵਰਨ 'ਚ ਸ਼ਹਿਦ ਨਾ ਖਾਓ
ਗਰਮ ਵਾਤਾਵਰਨ ਵਿੱਚ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ।
ਦੇਸੀ ਘਿਓ ਦੇ ਨਾਲ ਨਾ ਖਾਓ
ਗਰਮ ਭੋਜਨ ਅਤੇ ਦੇਸੀ ਘਿਓ ਦੇ ਨਾਲ ਕਦੇ ਵੀ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਗਰਮ ਨਾ ਕਰੋ ਸ਼ਹਿਦ
ਸ਼ਹਿਦ ਨੂੰ ਕਦੇ ਵੀ ਗਰਮ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ ਪਾਚਨ ਤੰਤਰ ਤੇ ਬੁਰਾ ਪ੍ਰਭਾਵ ਪੈਂਦਾ ਹੈ।
View More Web Stories