ਗਠੀਆ ਮਰੀਜ਼ ਭੁੱਲ ਕੇ ਵੀ ਨਾ ਖਾਣ ਇਹ 5 ਚੀਜ਼ਾਂ


2023/12/23 20:54:50 IST

ਖਾਣ-ਪੀਣ ਦਾ ਪਰਹੇਜ਼

    ਗਠੀਆ ਦਰਦ ਬਹੁਤ ਪ੍ਰੇਸ਼ਾਨ ਕਰਦਾ ਹੈ। ਇਸਦੇ ਲਈ ਖਾਣ-ਪੀਣ ਦਾ ਪਰਹੇਜ਼ ਜ਼ਰੂਰੀ ਹੈ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਹੈ।

ਸੰਤਰਾ

    ਸਰਦੀਆਂ ਚ ਸਾਰੇ ਲੋਕ ਸੰਤਰਾ ਖਾਣਾ ਪਸੰਦ ਕਰਦੇ ਹਨ। ਪ੍ਰੰਤੂ ਗਠੀਆ ਮਰੀਜ਼ ਇਹ ਨਾ ਖਾਣ। ਕਿਉਂਕਿ ਸੰਤਰੇ ਅੰਦਰਲਾ ਵਿਟਾਮਿਨ ਸੀ ਹੱਡੀਆਂ ਵਿੱਚ ਜੰਮੇ ਕੈਲਸ਼ੀਅਮ ਦੀ ਪਰਤ ਹਟਾ ਕੇ ਹੱਡੀਆਂ ਕਮਜ਼ੋਰ ਕਰ ਦਿੰਦਾ ਹੈ।

ਬੈਂਗਣ

    ਇਹ ਸਬਜ਼ੀ ਹੱਡੀਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਇਸ ਕਰਕੇ ਗਠੀਆ ਮਰੀਜ਼ਾਂ ਨੂੰ ਇਹ ਨਹੀਂ ਖਾਣੀ ਚਾਹੀਦੀ।

ਕੌਫੀ

    ਕੌਫੀ ਵਿੱਚ ਕੈਫੀਨ ਦਾ ਪੱਧਰ ਜ਼ਿਆਦਾ ਹੁੰਦਾ ਹੈ। ਜਿਸ ਨਾਲ ਗਠੀਏ ਦੀ ਪ੍ਰੇਸ਼ਾਨੀ ਵਧ ਸਕਦੀ ਹੈ।

ਚੀਨੀ

    ਗਠੀਆ ਦੇ ਮਰੀਜ਼ਾਂ ਨੂੰ ਜ਼ਿਆਦਾ ਮਿੱਠਾ ਨਹੀਂ ਖਾਣਾ ਚਾਹੀਦਾ।ਇਸ ਨਾਲ ਸ਼ੂਗਰ ਤੇ ਵਜ਼ਨ ਵਧਦੇ ਹਨ। ਸੋਜ ਆ ਸਕਦੀ ਹੈ। ਜਿਸ ਨਾਲ ਗਠੀਆ ਵੀ ਵਧੇਗਾ।

ਚਿਕਨ

    ਜਿਹਨਾਂ ਦੇ ਸ਼ਰੀਰ ਅੰਦਰ ਯੂਰਿਕ ਐਸਿਡ ਜ਼ਿਆਦਾ ਬਣਦਾ ਹੈ ਤਾਂ ਉਹਨਾਂ ਨੂੰ ਆਰਗਨ ਮੀਟ, ਰੈਡ ਮੀਟ ਤੇ ਸੀ ਫੂਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

View More Web Stories