ਭੋਜਨ ਦੇ ਨਾਲ-ਨਾਲ ਇਹਨਾਂ ਕੰਮਾਂ ਨੂੰ ਵੀ ਆਸਾਨ ਬਣਾਉਂਦਾ ਹੈ ਨਿੰਬੂ


2024/01/29 20:05:17 IST

ਨਿੰਬੂ ਹੈ ਗੁਣਾ ਦਾ ਖਜ਼ਾਨਾ

    ਘਰ ਦੀ ਰਸੋਈ ਵਿੱਚ ਵਰਤੋਂ ਹੋਣ ਵਾਲੀਆਂ ਚੀਜ਼ਾਂ ਚ ਨਿੰਬੂ ਵੀ ਇੱਕ ਹੈ। ਇਹ ਗੁਣਾਂ ਦਾ ਖਜ਼ਾਨਾ ਹੈ।

ਨਿੰਬੂ ਵਧਾਉਂਦਾ ਹੈ ਭੋਜਨ ਦਾ ਸਵਾਦ

    ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਨਿੰਬੂ ਹੋਰ ਕੰਮ ਵੀ ਆ ਸਕਦਾ ਹੈ, ਖਾਣਾ ਬਣਾਉਣ ਵਿੱਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ।

ਰਸੋਈ ਦੀ ਸਫਾਈ

    ਪਾਣੀ ਚ ਨਿੰਬੂ ਦਾ ਰਸ ਮਿਲਾ ਕੇ ਇਸਨੂੰ ਰਸੋਈ ਦੀ ਸਫਾਈ ਲਈ ਵਰਤਿਆ ਜਾ ਸਕਦਾ ਹੈ। ਜਿਸ ਨਾਲ ਗੰਦਗੀ ਹਟਦੀ ਹੈ ਤੇ ਬਿਮਾਰੀਆਂ ਦਾ ਖਤਰਾ ਘੱਟ ਜਾਂਦਾ ਹੈ।

ਸਾਫ ਕਰੋ ਨਲ ਦੀ ਜੰਗ

    ਨਲ ਦੀ ਜੰਗ ਉਪਰ ਨਿੰਬੂ ਚ ਚੂਨਾ ਮਿਲਾ ਕੇ ਰਗੜਨ ਨਾਲ ਚਮਕ ਆਉਂਦੀ ਹੈ। ਲੰਬੇ ਸਮੇਂ ਤੱਕ ਨਲ ਦੀ ਚਮਕ ਬਣੀ ਰਹਿੰਦੀ ਹੈ।

ਸਿਕੰਜ਼ਵੀ ਦੇ ਫਾਇਦੇ

    ਗਰਮੀਆਂ ਚ ਨਿੰਬੂ ਦੀ ਵਰਤੋਂ ਸ਼ਿਕੰਜਵੀ ਬਣਾਉਣ ਲਈ ਕੀਤੀ ਜਾਂਦੀ ਹੈ, ਜੋ ਕਿ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ।

ਸਬਜ਼ੀਆਂ ਦੀ ਸਫਾਈ

    ਤਾਜ਼ੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਸਬਜ਼ੀਆਂ ਨੂੰ ਸਾਫ ਕਰ ਸਕਦੇ ਹਾਂ। ਜਿਸ ਨਾਲ ਸਬਜ਼ੀਆਂ ਸਾਫ ਅਤੇ ਤਾਜ਼ੀਆਂ ਲੱਗਦੀਆਂ ਹਨ।

View More Web Stories