Top Indian News Webstory

ਸਾਫ਼ ਅਤੇ ਦਮਕਦੀ ਚਮੜੀ ਲਈ ਅਪਣਾਓ 5 ਆਦਤਾਂ


Nishant Singhi
2023/11/19 15:37:59 IST
ਗਲੋਇੰਗ ਸਕਿਨ ਹੁੰਦੀ ਪਸੰਦ

ਗਲੋਇੰਗ ਸਕਿਨ ਹੁੰਦੀ ਪਸੰਦ

    ਗਲੋਇੰਗ ਅਤੇ ਕਲੀਅਰ ਸਕਿਨ ਹਰ ਕਿਸੀ ਦੀ ਪਸੰਦ ਹੁੰਦੀ ਹੈ। ਮਾਰਕੀਟ ਦੇ ਮਹਿੰਗੇ ਪ੍ਰੋਡੈਕਟ, ਦਾਦੀ-ਨਾਨੀ ਦੇ ਨੁਕਤੇ ਸਾਡੀ ਚਮੜੀ ਵਿੱਚ ਨਿਖਾਰ ਲਿਆਉਂਦੇ ਹਨ।

Top Indian News Logo Icon
ਲਾਈਫਸਟਾਇਲ ਆ ਰਹੀ ਆੜੇ

ਲਾਈਫਸਟਾਇਲ ਆ ਰਹੀ ਆੜੇ

    ਲੋਕ ਅਕਸਰ ਬਿਜੀ ਲਾਈਫਸਟਾਇਲ ਦੇ ਕਾਰਨ ਚਮੜੀ ਤੇ ਧਿਆਨ ਨਹੀਂ ਦਿੰਦੇ ਹਨ, ਜੋ ਸਕਿਨ ਹੈਲਥ ਨੂੰ ਨੁਕਸਾਨ ਪਹੁੰਚਾਉਣ ਦਾ ਕਾਰਨ ਬਣ ਸਕਦਾ ਹੈ।

Top Indian News Logo Icon
ਆਦਤਾਂ ਵਿੱਚ ਕਰੋ ਤਬਦੀਲੀ

ਆਦਤਾਂ ਵਿੱਚ ਕਰੋ ਤਬਦੀਲੀ

    ਆਦਤਾਂ ਵਿੱਚ ਕੁਝ ਤਬਦੀਲੀ ਕਰਕੇ ਅਸੀਂ ਚਮੜੀ ਵਿੱਚ ਨਿਖਾਰ ਲਿਆ ਸਕਦੇ ਹਾਂ। ਲਾਈਫ ਸਟਾਈਲ ਦੀ ਕੁਝ ਆਦਤਾਂ ਤੇ ਧਿਆਨ ਦੇਣ ਤੋਂ ਚਮੜੀ ਨੂੰ ਕੁਦਰਤੀ ਰੂਪ ਤੋਂ ਤਿਆਰ ਕੀਤਾ ਜਾ ਸਕਦਾ ਹੈ।

Top Indian News Logo Icon
ਪੂਰੀ ਨੀਂਦ ਲਓ

ਪੂਰੀ ਨੀਂਦ ਲਓ

    ਪੂਰੀ ਨੀਂਦ ਲੈਣ ਨਾਲ ਚਮੜੀ ਹੀਲ ਹੋ ਜਾਂਦੀ ਹੈ। ਸਕਿਨ ਕੇਅਰ ਪ੍ਰੋਡੈਕਟ ਵੀ ਰਾਤ ਨੂੰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਅਧੂਰੀ ਨੀਂਦ ਨਾ ਕਈ ਸਮੱਸਿਆਵਾਂ ਆ ਜਾਉਂਦੀਆਂ ਹਨ।

Top Indian News Logo Icon
ਹੇਲਦੀ ਡਾਇਟ ਦੀ ਆਦਤ

ਹੇਲਦੀ ਡਾਇਟ ਦੀ ਆਦਤ

    ਸਕਿਨ ਨੂੰ ਗਲੋਇੰਗ ਬਣਾਉਣ ਲਈ ਹੇਲਦੀ ਡਾਇਟ ਜ਼ਰੂਰੀ ਹੈ। ਇਹ ਸ਼ਰੀਰ ਨੂੰ ਕਲੀਅਰ ਬਨਾਉਣ ਵਿੱਚ ਮਦਦ ਕਰਦੀ ਹੈ। ਚਮੜੀ ਵਿੱਚ ਬਾਹਰੀ ਰੂਪ ਤੋਂ ਨਿਖਾਰ ਲਿਆਉਂਦੀ ਹੈ।

Top Indian News Logo Icon
ਘੱਟ ਮੇਕਅਪ ਕਰੋ

ਘੱਟ ਮੇਕਅਪ ਕਰੋ

    ਦਰਅਸਲ ਕਈ ਬਿਉਟੀ ਪ੍ਰੋਡੈਕਟਸ ਵਿੱਚ ਨੁਕਸਾਨਦੇਹ ਕੇਮਿਕਲ ਹੁੰਦਾ ਹੈ, ਜੋ ਸਕਿਨ ਬਹੁਤ ਜ਼ਿਆਦਾ ਡੈਮੇਜ ਕਰ ਸਕਦਾ ਹੈ। ਇਸ ਕਾਰਕੇ ਘੱਟ ਮੇਕਅਪ ਕਰਨਾ ਚਾਹੀਦਾ ਹੈ।

Top Indian News Logo Icon
ਸਕਿਨ ਕੇਅਰ ਰੂਟੀਨ ਫਾਲੋ ਕਰੋ

ਸਕਿਨ ਕੇਅਰ ਰੂਟੀਨ ਫਾਲੋ ਕਰੋ

    ਸਕਿਨ ਕੇਅਰ ਰੂਟੀਨ ਫਲੋ ਕਰਨ ਦੀ ਆਦਤ ਜ਼ਰੂਰੀ ਹੈ। ਹੇਲਦੀ ਸਕਿਨ ਕੇਅਰ ਰੂਟੀਨ ਸਕਿਨ ਹੇਲਥ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ।

Top Indian News Logo Icon
ਰੋਜ਼ ਕਸਰਤ ਦੀ ਆਦਤ ਪਾਓ

ਰੋਜ਼ ਕਸਰਤ ਦੀ ਆਦਤ ਪਾਓ

    ਕਸਰਤ ਕਰਨ ਨਾਲ ਸਰੀਰ ਦੇ ਟਾਕਸਿੰਸ ਬਾਹਰ ਨਿਕਲ ਜਾਂਦੇ ਹਨ। ਚਮੜੀ ਬਿਹਤਰ ਬਣੀ ਰਹਿਦੀ ਹੈ। ਫੇਸ਼ੀਅਲ ਯੋਗਾ ਅਤੇ ਕਸਰਤ ਕਰਨ ਦੀ ਆਦਤ ਜ਼ੂਰਰ ਬਣਾਓ।

Top Indian News Logo Icon

View More Web Stories

Read More