ਆਬੂਧਾਬੀ ਦਾ ਪਹਿਲਾ ਹਿੰਦੂ ਮੰਦਿਰ, ਰੇਗਿਸਤਾਨ 'ਚ ਸਥਾਪਿਤ, ਦੇਖੋ ਤਸਵੀਰਾਂ
ਅਦਭੁੱਤ ਮੀਨਾਕਾਰੀ
ਇਸ ਮੰਦਿਰ ਚ 2 ਹਜ਼ਾਰ ਤੋਂ ਵੱਧ ਮੂਰਤੀਕਾਰਾਂ ਨੇ ਅਦਭੁੱਤ ਮੀਨਾਕਾਰੀ ਕੀਤੀ।
ਪ੍ਰਾਚੀਨ ਲਿਪੀ
ਮੱਧ ਪੂਰਬੀ ਰੇਗਿਸਤਾਨ ਚ ਸਥਾਪਿਤ ਇਸ ਮੰਦਿਰ ਦੀਆਂ ਦੀਵਾਰਾਂ ਉਪਰ ਪ੍ਰਾਚੀਨ ਲਿਪੀ ਆਧਾਰਿਤ ਕਹਾਣੀਆਂ ਲਿਖੀਆਂ ਹੋਈਆਂ ਹਨ।
ਅਨੋਖੀ ਦਿੱਖ
ਅਬੂ ਮੁਰੀਖਾ ਖੇਤਰ ਚ ਸਥਿਤ ਮੰਦਿਰ ਦੀ ਮੀਨਾਕਾਰੀ ਚ ਸੰਗੀਤਕਾਰਾਂ, ਹਾਥੀਆਂ, ਨਰਤਕੀਆਂ, ਊਠਾਂ ਨੂੰ ਦਰਸਾਇਆ ਗਿਆ ਹੈ।
ਭਾਰਤ ਦਾ ਯੋਗਦਾਨ
ਪੱਥਰ ਦਾ ਕੰਮ ਭਾਰਤ ਚ ਹੀ ਹੱਥ ਨਾਲ ਕੀਤਾ ਗਿਆ। ਜਿਸ ਵਿੱਚ ਇਟਲੀ ਦੇ ਸੰਗਮਰਮਰ ਤੇ ਰਾਜਸਥਾਨ ਦੇ ਬਲੂਆ ਪੱਥਰ ਦਾ ਇਸਤੇਮਾਲ ਕੀਤਾ ਗਿਆ।
ਪੱਥਰ ਤਰਾਸ਼ਿਆ
ਕਾਰੀਗਰਾਂ ਨੇ ਰਾਜਸਥਾਨ ਤੇ ਗੁਜਰਾਤ ਦੀਆਂ ਵੱਖ ਵੱਖ ਥਾਵਾਂ ਉਪਰ 25 ਹਜ਼ਾਰ ਕਿਊਬਿਕ ਫੁੱਟ ਤੱਕ ਪੱਥਰ ਤਰਾਸ਼ਿਆ।
ਮੰਦਿਰ ਭਾਰਤ ਵਰਗਾ
ਇਹ ਡਿਜ਼ਾਇਨ ਭਾਰਤ ਚ ਸਥਾਪਿਤ ਮੰਦਿਰਾਂ ਦੀ ਯਾਦ ਦਿਵਾਉਂਦਾ ਹੈ। ਭਾਰਤ ਅੰਦਰ ਵੀ ਇਹੋ ਜਿਹੇ ਡਿਜ਼ਾਇਨ ਦੇ ਕਈ ਮੰਦਿਰ ਹਨ।
View More Web Stories