ਆਰਕਟਿਕ ਤੋਂ ਨਿਕਲੇਗਾ ਜ਼ੋਮਬੀ ਵਾਇਰਸ,ਦੁਨੀਆ 'ਤੇ ਮੰਡਰਾਇਆ ਖ਼ਤਰਾ


2024/01/24 12:07:51 IST

ਆ ਰਿਹਾ ਹੈ ਖਤਰਨਾਕ ਵਾਇਰਸ

    ਦੁਨੀਆ ਨੂੰ ਇੱਕ ਹੋਰ ਖਤਰਨਾਕ ਵਾਇਰਸ ਦਾ ਖ਼ਤਰਾ ਹੈ। ਕੋਰੋਨਾ ਅਜੇ ਖਤਮ ਨਹੀਂ ਹੋਇਆ ਹੈ ਅਤੇ ਇੱਕ ਹੋਰ ਵਾਇਰਸ ਆਉਣ ਦਾ ਖ਼ਤਰਾ ਵੱਧ ਗਿਆ ਹੈ।

ਵਿਗਿਆਨੀਆਂ ਨੇ ਕੀਤਾ ਸੁਚੇਤ

    ਵਾਇਰਸ ਕਾਫੀ ਖਤਰਨਾਕ ਹੈ। ਵਿਗਿਆਨੀਆਂ ਨੇ ਇਸ ਸਬੰਧੀ ਅਲਰਟ ਜਾਰੀ ਕੀਤਾ ਹੈ। ਵਰਤਮਾਨ ਵਿੱਚ ਇਸ ਵਾਇਰਸ ਦੱਬਿਆ ਹੋਇਆ ਹੈ।

ਜ਼ੋਮਬੀ ਵਾਇਰਸ

    ਵਿਗਿਆਨੀਆਂ ਨੇ ਆਰਕਟਿਕ ਬਰਫ਼ ਵਿੱਚ ਹਜ਼ਾਰਾਂ ਸਾਲਾਂ ਤੋਂ ਦੱਬੇ ਜ਼ੋਮਬੀ ਵਾਇਰਸ ਦੇ ਮੁੜ ਉੱਭਰਨ ਬਾਰੇ ਚੇਤਾਵਨੀ ਜਾਰੀ ਕੀਤੀ ਹੈ।

ਆਰਕਟਿਕ ਬਰਫ਼ ਪਿਘਲਣਾ

    ਵਿਗਿਆਨੀਆਂ ਨੇ ਕਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਆਰਕਟਿਕ ਦੀ ਬਰਫ਼ ਪਿਘਲ ਰਹੀ ਹੈ। ਅਜਿਹੀ ਸਥਿਤੀ ਵਿੱਚ ਜ਼ੋਂਮਬੀ ਵਾਇਰਸ ਬਾਹਰ ਆ ਸਕਦੇ ਹਨ।

ਗਲੋਬਲ ਵਾਰਮਿੰਗ

    ਗਲੋਬਲ ਵਾਰਮਿੰਗ ਕਾਰਨ ਤਾਪਮਾਨ ਵੱਧ ਰਿਹਾ ਹੈ ਅਤੇ ਬਰਫ ਪਿਘਲ ਰਹੀ ਹੈ, ਇਸ ਲਈ ਵਾਇਰਸ ਦੇ ਬਾਹਰ ਆਉਣ ਦਾ ਖਤਰਾ ਹੈ। ਵਿਗਿਆਨੀਆਂ ਨੇ ਕੁਝ ਸਾਲ ਪਹਿਲਾਂ ਸੈਂਪਲ ਲਏ ਸਨ।

48,500 ਸਾਲ ਪੁਰਾਣਾ ਵਾਇਰਸ

    ਆਰਕਟਿਕ ਬਰਫ਼ ਵਿੱਚ ਮੌਜੂਦ ਵਾਇਰਸ ਕਈ ਹਜ਼ਾਰ ਸਾਲਾਂ ਤੋਂ ਬਰਫ਼ ਦੇ ਹੇਠਾਂ ਦੱਬਿਆ ਹੋਇਆ ਹੈ। ਇੱਹ ਵਾਇਰਸ ਲਗਭਗ 48,500 ਸਾਲ ਪੁਰਾਣਾ ਹੈ।

ਆਰਕਟਿਕ ਨਿਗਰਾਨੀ ਨੈੱਟਵਰਕ

    ਵਿਗਿਆਨੀ ਇੱਕ ਆਰਕਟਿਕ ਨਿਗਰਾਨੀ ਨੈੱਟਵਰਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਨਾਲ ਜ਼ੋਮਬੀ ਵਾਇਰਸ ਦੇ ਫੈਲਣ ਦਾ ਸ਼ੁਰੂਆਤੀ ਪੜਾਅ ਤੇ ਹੀ ਪਤਾ ਲੱਗ ਜਾਵੇਗਾ।

View More Web Stories