ਵਿਸ਼ਵ ਸੰਕਟ
ਪਾਣੀ ਦੀ ਕਮੀ ਵਿਸ਼ਵ ਸੰਕਟ ਬਣਦਾ ਜਾ ਰਿਹਾ। ਲਗਭਗ ਇੱਕ ਚੌਥਾਈ ਹਿੱਸਾ ਇਸਦਾ ਸਾਮਣਾ ਕਰ ਰਿਹਾ ਹੈ।
55 ਫ਼ੀਸਦੀ ਬੱਚੇ ਪ੍ਰਭਾਵਿਤ
ਸਾਊਥ ਏਸ਼ੀਆ ਚ ਸਭ ਤੋਂ ਵੱਧ ਪਾਣੀ ਦੀ ਘਾਟ ਹੈ। ਯੂਨਾਈਟਿਡ ਨੇਸ਼ਨ ਦੀ ਰਿਪੋਰਟ ਮੁਤਾਬਕ 55 ਫ਼ੀਸਦੀ ਬੱਚੇ ਇਸ ਨਾਲ ਪ੍ਰਭਾਵਿਤ ਹਨ।
ਪੂਰਬੀ-ਦੱਖਣੀ ਅਫ਼ਰੀਕਾ ਦਾ ਹਾਲ
ਪੂਰਬੀ-ਦੱਖਣੀ ਅਫ਼ਰੀਕਾ ਦਾ ਹਾਲ ਵੀ ਮਾੜਾ ਹੈ। ਸਾਊਥ ਏਸ਼ੀਆ ਚ 130 ਮਿਲੀਅਨ ਬੱਚੇ ਇਸ ਸਮੱਸਿਆ ਨਾਲ ਗ੍ਰਸਤ ਹਨ।
ਕਿੰਨੇ ਬੱਚੇ ਪ੍ਰਭਾਵਿਤ
ਰਿਪੋਰਟ ਅਨੁਸਾਰ ਪੂਰੀ ਦੁਨੀਆਂ ਚ 3 ਚੋਂ 1 ਬੱਚਾ ਪਾਣੀ ਦੀ ਸਮੱਸਿਆ ਦਾ ਸਾਮਣਾ ਕਰ ਰਿਹਾ ਹੈ।
ਭਾਰਤ 'ਚ ਸੰਕਟ
ਭਾਰਤ ਵੀ ਪਾਣੀ ਦੇ ਸੰਕਟ ਨਾਲ ਜੂਝ ਰਿਹਾ ਹੈ। ਰਿਪੋਰਟ ਅਨੁਸਾਰ ਕਈ ਸੂਬੇ ਸੋਕੇ ਦੀ ਸਮੱਸਿਆ ਨਾਲ ਪ੍ਰਭਾਵਿਤ ਹਨ। 2025 ਤੱਕ ਉੱਤਰ-ਪੱਛਮੀ ਇਲਾਕਿਆਂ ਚ ਵੀ ਸਮੱਸਿਆ ਵਧ ਸਕਦੀ ਹੈ।
ਫਰਜ਼ ਨਿਭਾਓ, ਪਾਣੀ ਬਚਾਓ
ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਦੁਰਵਰਤੋਂ ਰੋਕ ਕੇ ਪਾਣੀ ਨੂੰ ਬਚਾਇਆ ਜਾਵੇ ਤਾਂ ਜੋ ਭਾਰਤ ਨੂੰ ਪਾਣੀ ਸੰਕਟ ਚੋਂ ਬਾਹਰ ਕੱਢਿਆ ਜਾ ਸਕੇ।
View More Web Stories