ਕਿਸ ਦੇਸ਼ ਕੋਲ ਹੈ ਸਭ ਤੋਂ ਵੱਧ ਸੋਨੇ ਦਾ ਭੰਡਾਰ


2024/01/18 15:04:10 IST

ਅਮਰੀਕਾ

    ਅਮਰੀਕਾ ਕੋਲ ਸੋਨੇ ਦਾ ਸਭ ਤੋਂ ਵੱਡਾ ਭੰਡਾਰ ਹੈ। ਸੋਨੇ ਦੇ ਭੰਡਾਰ ਵਾਲੇ ਦੇਸ਼ਾਂ ਦੀ ਇਸ ਸੂਚੀ ਵਿੱਚ ਅਮਰੀਕਾ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਅਮਰੀਕਾ ਕੋਲ 8,133 ਟਨ ਸੋਨਾ ਹੈ।

ਜਰਮਨੀ

    ਸੋਨੇ ਦੇ ਸਭ ਤੋਂ ਵੱਧ ਭੰਡਾਰਾਂ ਦੇ ਮਾਮਲੇ ਵਿੱਚ ਜਰਮਨੀ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਹੈ। ਜਰਮਨੀ ਕੋਲ 3,355 ਟਨ ਸੋਨਾ ਹੈ।

ਇਟਲੀ

    ਇਟਲੀ ਦਾ ਨਾਂ ਸੂਚੀ ਵਿਚ ਤੀਜੇ ਨੰਬਰ ਤੇ ਆਉਂਦਾ ਹੈ। ਜਰਮਨੀ ਕੋਲ 2,452 ਟਨ ਸੋਨਾ ਹੈ।

ਫਰਾਂਸ

    ਫਰਾਂਸ ਦਾ ਨਾਂ ਸੂਚੀ ਵਿਚ ਚੌਥੇ ਨੰਬਰ ਤੇ ਆਉਂਦਾ ਹੈ। ਫਰਾਂਸ ਕੋਲ 2,437 ਟਨ ਸੋਨਾ ਹੈ।

ਰੂਸ

    ਸੋਨੇ ਦੇ ਭੰਡਾਰ ਦੇ ਮਾਮਲੇ ਵਿੱਚ ਰੂਸ ਫਰਾਂਸ ਤੋਂ ਬਾਅਦ ਆਉਂਦਾ ਹੈ। ਰੂਸ ਕੋਲ 2,330 ਟਨ ਸੋਨਾ ਹੈ।

ਚੀਨ

    ਚੀਨ ਦਾ ਨਾਂ ਸੂਚੀ ਵਿਚ ਛੇਵੇਂ ਸਥਾਨ ਤੇ ਆਉਂਦਾ ਹੈ। ਚੀਨ ਕੋਲ 2,113 ਟਨ ਸੋਨਾ ਹੈ।

ਸਵਿਟਜ਼ਰਲੈਂਡ

    ਸੂਚੀ ਵਿਚ ਸਵਿਟਜ਼ਰਲੈਂਡ ਦਾ ਨਾਂ ਸੱਤਵੇਂ ਨੰਬਰ ਤੇ ਆਉਂਦਾ ਹੈ। ਉਸ ਕੋਲ ਕੋਲ 1,040 ਟਨ ਸੋਨਾ ਹੈ।

ਜਾਪਾਨ

    ਜਾਪਾਨ ਦਾ ਨਾਂ ਸੂਚੀ ਵਿਚ ਅੱਠਵੇਂ ਨੰਬਰ ਤੇ ਆਉਂਦਾ ਹੈ। ਉਸ ਕੋਲ ਕੋਲ 846 ਟਨ ਸੋਨਾ ਹੈ।

ਭਾਰਤ

    ਸੂਚੀ ਵਿਚ ਭਾਰਤ ਦਾ ਨਾਂ ਨੌਵੇਂ ਨੰਬਰ ਤੇ ਆਉਂਦਾ ਹੈ। ਭਾਰਤ ਸਰਕਾਰ ਦੇ ਖ਼ਜ਼ਾਨੇ ਵਿੱਚ 797 ਟਨ ਸੋਨੇ ਦਾ ਭੰਡਾਰ ਹੈ।

ਨੀਦਰਲੈਂਡ

    ਨੀਦਰਲੈਂਡ ਦਾ ਨਾਮ ਸੂਚੀ ਵਿੱਚ ਦਸਵੇਂ ਅਤੇ ਆਖਰੀ ਨੰਬਰ ਤੇ ਆਉਂਦਾ ਹੈ। ਜਰਮਨੀ ਕੋਲ 612 ਟਨ ਸੋਨਾ ਹੈ।

View More Web Stories