ਬਰੌਕ ਲੈਸਨਰ ਦੇ ਟੈਟੂ ਦੇ ਪਿੱਛੇ ਕੀ ਹੈ ਰਾਜ਼?


2024/02/01 14:29:28 IST

WWE

    ਬਰੌਕ ਲੈਸਨਰ WWE ਦੇ ਸਭ ਤੋਂ ਖੁਖਾਰ ਪਹਿਲਵਾਨਾਂ ਵਿੱਚੋਂ ਇੱਕ ਹੈ।

ਅੰਡਰਟੇਕਰ ਨੂੰ ਹਰਾਇਆ

    ਉਸ ਨੇ ਅੰਡਰਟੇਕਰ ਵਰਗੇ ਸੁਪਰਸਟਾਰ ਨੂੰ ਰਿੰਗ ਚ ਹਰਾਇਆ ਹੈ।

ਪ੍ਰਸ਼ੰਸਕ

    ਬਰੌਕ ਦੇ ਨਾਲ-ਨਾਲ ਉਸ ਦੇ ਸਰੀਰ ਤੇ ਬਣੇ ਟੈਟੂ ਦੇ ਵੀ ਲੋਕ ਵੱਡੇ ਪ੍ਰਸ਼ੰਸਕ ਹਨ।

ਟੈਟੂ

    ਬਰੌਕ ਲੈਸਨਰ ਨੇ ਆਪਣੀ ਪਿੱਠ ਅਤੇ ਛਾਤੀ ਦੋਵਾਂ ਤੇ ਇੱਕ ਟੈਟੂ ਬਣਾਇਆ ਹੋਇਆ ਹੈ।

ਟੈਟੂ ਦਾ ਮਤਲਬ

    ਅੱਜ ਅਸੀਂ ਤੁਹਾਨੂੰ ਬਰੌਕ ਦੀ ਛਾਤੀ ਤੇ ਬਣੇ ਟੈਟੂ ਦਾ ਮਤਲਬ ਦੱਸਣ ਜਾ ਰਹੇ ਹਾਂ।

ਛਾਤੀ 'ਤੇ ਤਲਵਾਰ

    ਬਰੌਕ ਦੀ ਛਾਤੀ ਤੇ ਇਕ ਤਲਵਾਰ ਹੈ, ਜਿਸ ਦੀ ਨੋਕ ਸਿੱਧੀ ਉਸ ਦੀ ਗਰਦਨ ਤੇ ਜਾਂਦੀ ਹੈ।

ਪ੍ਰੇਰਨਾ

    ਟੈਟੂ ਦਾ ਖੁਲਾਸਾ ਕਰਦੇ ਹੋਏ ਉਸ ਨੇ ਕਿਹਾ ਸੀ ਕਿ ਤਲਵਾਰ ਉਸ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਤਲਵਾਰ ਹਮੇਸ਼ਾ ਲਟਕਦੀ ਰਹਿੰਦੀ ਹੈ।

View More Web Stories