ਦੁਨੀਆ ਦੇ 5 ਸਭ ਤੋਂ ਕਮਜ਼ੋਰ ਦੇਸ਼ ਕਿਹੜੇ ਹਨ?ਆਓ ਜਾਣੀਏ


2024/03/09 13:22:10 IST

ਸਭ ਸ਼ਕਤੀਸ਼ਾਲੀ ਦੇਸ਼

    ਦੁਨੀਆ ਦੇ 195 ਦੇਸ਼ਾਂ ਚੋਂ ਕੁਝ ਹੀ ਦੇਸ਼ ਅਜਿਹੇ ਹਨ ਜੋ ਸਾਲਾਂ ਤੋਂ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਦੀ ਸੂਚੀ ਚ ਬਣੇ ਹੋਏ ਹਨ।

ਕੌਣ ਫੈਸਲਾ ਕਰਦਾ ਹੈ

    ਗਲੋਬਲ ਫਾਇਰ ਪਾਵਰ ਦੀ ਰੈਂਕਿੰਗ ਦੁਆਰਾ ਦੇਸ਼ ਦੀ ਰੈਂਕਿੰਗ ਤਹਿ ਕੀਤੀ ਜਾਦੀ ਹੈ।

ਰੈਂਕਿੰਗ ਕਿਵੇਂ ਤੈਅ ਕੀਤੀ ਜਾਂਦੀ ਹੈ

    ਰੈਂਕ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਦੁਨੀਆ ਦਾ ਕਿਹੜਾ ਦੇਸ਼ ਜ਼ਮੀਨ, ਅਸਮਾਨ ਅਤੇ ਹਵਾ ਵਿਚ ਯੁੱਧ ਲੜਨ ਲਈ ਕਾਫ਼ੀ ਤਾਕਤਵਰ ਹੈ।

ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਹੈ

    ਇਸ ਸਾਲ ਜਾਰੀ ਗਲੋਬਲ ਫਾਇਰ ਪਾਵਰ ਰੈਂਕਿੰਗ ਚ ਅਮਰੀਕਾ ਪਹਿਲੇ ਸਥਾਨ ਤੇ ਹੈ। ਰੂਸ ਦੂਜੇ ਅਤੇ ਚੀਨ ਤੀਜੇ ਨੰਬਰ ਤੇ ਹੈ

ਸਭ ਤੋਂ ਕਮਜ਼ੋਰ ਦੇਸ਼

    ਫੌਜੀ ਸਮਰੱਥਾ ਦੇ ਲਿਹਾਜ਼ ਨਾਲ ਭੂਟਾਨ ਦੁਨੀਆ ਦਾ ਸਭ ਤੋਂ ਕਮਜ਼ੋਰ ਦੇਸ਼ ਹੈ। ਰੈਂਕਿੰਗ ਚ ਆਖਰੀ ਸਥਾਨ ਤੇ ਹੈ।

ਰਾਇਲ ਭੂਟਾਨ ਆਰਮੀ

    ਭੂਟਾਨ ਭਾਰਤ ਦਾ ਗੁਆਂਢੀ ਦੇਸ਼ ਹੈ। ਇਸਦੀ ਸੈਨਾ, ਰਾਇਲ ਭੂਟਾਨ ਆਰਮੀ, 66 ਸਾਲ ਪਹਿਲਾਂ ਸਥਾਪਿਤ ਕੀਤੀ ਗਈ ਸੀ।

ਇਹ ਹਨ ਕਮਜ਼ੋਰ ਦੇਸ਼

    ਭੂਟਾਨ (145) ਤੋਂ ਬਾਅਦ ਦੁਨੀਆ ਦੇ ਸਭ ਤੋਂ ਕਮਜ਼ੋਰ ਦੇਸ਼ ਮੋਲਡੋਵਾ (144), ਸੂਰੀਨਾਮ (143), ਸੋਮਾਲੀਆ (142) ਅਤੇ ਬੇਨਿਨ (141) ਹਨ।

View More Web Stories