ਦੁਨੀਆ ਦੇ ਇਨ੍ਹਾਂ ਦੇਸ਼ਾਂ 'ਚ ਪੈਟਰੋਲ ਨਾਲੋਂ ਮਹਿੰਗਾ ਹੈ ਪਾਣੀ


2024/03/06 10:56:11 IST

ਬਹੁਤ ਆਸਾਨ

    ਸਾਡੇ ਦੇਸ਼ ਵਿੱਚ ਲਗਭਗ ਹਰ ਥਾਂ ਪਾਣੀ ਆਸਾਨੀ ਨਾਲ ਉਪਲਬਧ ਹੈ।

ਪਾਣੀ ਖਰੀਦਣਾ ਪੈਂਦਾ ਹੈ

    ਪਰ ਦੁਨੀਆ ਦੇ ਕੁਝ ਦੇਸ਼ ਅਜਿਹੇ ਹਨ ਜਿੱਥੇ ਪਾਣੀ ਖਰੀਦਣਾ ਪੈਂਦਾ ਹੈ।

ਲਾਗਤ

    ਕਈ ਦੇਸ਼ਾਂ ਵਿਚ ਪਾਣੀ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਇੱਥੇ ਉਸ ਕੀਮਤ ਤੇ ਪੈਟਰੋਲ ਖਰੀਦਿਆ ਜਾ ਸਕਦਾ ਹੈ।

ਕੋਸਟਾ ਰੀਕਾ

    ਦੁਨੀਆ ਦਾ ਸਭ ਤੋਂ ਮਹਿੰਗਾ ਪਾਣੀ ਕੋਸਟਾ ਰੀਕਾ ਵਿੱਚ ਮਿਲਦਾ ਹੈ। ਇੱਥੇ ਪਾਣੀ ਦੀ ਬੋਤਲ ਦੀ ਕੀਮਤ 175 ਰੁਪਏ ਪ੍ਰਤੀ ਲੀਟਰ ਹੈ।

ਨਾਰਵੇ

    ਨਾਰਵੇ ਵਿੱਚ ਪਾਣੀ ਖਰੀਦ ਕੇ ਪੀਣਾ ਪੈਂਦਾ ਹੈ। ਇੱਥੇ ਪਾਣੀ ਦੀ ਇੱਕ ਬੋਤਲ ਲਈ 173 ਰੁਪਏ ਦੇਣੇ ਪੈਂਦੇ ਹਨ।

ਅਮਰੀਕਾ

    ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਵਿੱਚ ਵੀ ਪਾਣੀ ਦੀ ਇੱਕ ਬੋਤਲ ਲਈ 159 ਰੁਪਏ ਦੇਣੇ ਪੈਂਦੇ ਹਨ।

ਆਸਟ੍ਰੇਲੀਆ ਅਤੇ ਕੈਨੇਡਾ

    ਆਸਟ੍ਰੇਲੀਆ ਚ ਪਾਣੀ ਦੀ ਬੋਤਲ ਲਈ 139 ਰੁਪਏ, ਕੈਨੇਡਾ ਚ ਇਕ ਬੋਤਲ ਲਈ 138 ਰੁਪਏ ਦੇਣੇ ਪੈਂਦੇ ਹਨ।

View More Web Stories