2024 ਲਈ ਵਾਂਗਾ ਬਾਬਾ ਦੀਆਂ ਖ਼ਤਰਨਾਕ ਭਵਿੱਖਬਾਣੀਆਂ


2023/12/29 13:53:00 IST

ਵਾਂਗਾ ਬਾਬ

    ਵਿਸ਼ਵ ਪ੍ਰਸਿੱਧ ਵਾਂਗਾ ਬਾਬਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਉਨ੍ਹਾਂ ਨੇ ਆਉਣ ਵਾਲੇ ਨਵੇਂ ਸਾਲ 2024 ਲਈ ਡਰਾਉਣੀ ਭਵਿੱਖਬਾਣੀ ਕੀਤੀ ਹੈ।

ਦੋ ਭਵਿੱਖਬਾਣੀਆਂ ਹੋਈਆਂ ਸੱਚ

    2022 ਲਈ ਬਾਬਾ ਵੇਂਗਾ ਦੀਆਂ ਦੋ ਭਵਿੱਖਬਾਣੀਆਂ ਸੱਚ ਹੋ ਗਈਆਂ ਹਨ। ਉਸ ਨੇ 2023 ਲਈ ਕਈ ਖ਼ਤਰਨਾਕ ਭਵਿੱਖਬਾਣੀਆਂ ਕੀਤੀਆਂ ਸਨ।

ਭਾਰਤ ਬਾਰੇ ਇਹ ਭਵਿੱਖਬਾਣੀ ਸੱਚ ਹੋਈ

    ਬਾਬਾ ਵਾਂਗਾ ਦੀ ਭਾਰਤ ਬਾਰੇ ਭਵਿੱਖਬਾਣੀ ਸੱਚ ਹੋ ਗਈ ਹੈ। ਮਾਰਚ ਅਤੇ ਅਪ੍ਰੈਲ ਦੇ ਮਹੀਨਿਆਂ ਵਿੱਚ ਭਾਰੀ ਮੀਂਹ ਪਿਆ। ਇਸ ਤੋਂ ਇਲਾਵਾ ਬਾਬਾ ਵਾਂਗਾ ਦੀ ਸੂਰਜੀ ਤੂਫਾਨ ਦੀ ਭਵਿੱਖਬਾਣੀ ਸੱਚ ਹੋ ਗਈ ਹੈ।

2024 ਲਈ ਭਵਿੱਖਬਾਣੀ

    ਬਾਬਾ ਵਾਂਗਾ ਨੇ ਸਾਲ 2024 ਲਈ ਇੱਕ ਡਰਾਉਣੀ ਭਵਿੱਖਬਾਣੀ ਕੀਤੀ ਹੈ। ਕੁਝ ਦੇਸ਼ ਜੈਵਿਕ ਹਥਿਆਰਾਂ ਨਾਲ ਹਮਲਾ ਕਰਨਗੇ।

ਚੀਨ ਮਹਾਸ਼ਕਤੀ

    ਬਾਬਾ ਵਾਂਗਾ ਅਨੁਸਾਰ ਚੀਨ ਦੁਨੀਆ ਦੀ ਮਹਾਸ਼ਕਤੀ ਬਣ ਜਾਵੇਗਾ।

ਜਲਵਾਯੂ ਪਰਿਵਰਤਨ

    ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਸਾਲ 2024 ਵਿੱਚ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ ਅਤੇ ਭੁਚਾਲਾਂ ਕਾਰਨ ਸਥਿਤੀ ਹੋਰ ਵਿਗੜ ਜਾਵੇਗੀ। ਤਾਪਮਾਨ ਚ ਬਦਲਾਅ ਹੋਵੇਗਾ।

ਕੁਦਰਤ ਦਾ ਭਿਆਨਕ ਰੂਪ

    ਬਾਬਾ ਵਾਂਗਾ ਅਨੁਸਾਰ 2024 ਵਿੱਚ ਕੁਦਰਤ ਆਪਣਾ ਭਿਆਨਕ ਰੂਪ ਦਿਖਾਏਗੀ। 2043 ਤੱਕ ਯੂਰਪ ਵਿੱਚ ਇਸਲਾਮ ਪੂਰੀ ਤਰ੍ਹਾਂ ਸਥਾਪਿਤ ਹੋ ਜਾਵੇਗਾ।

View More Web Stories