ਵਿਸ਼ਵ ਕੱਪ 2023 ਦੇ ਚੋਟੀ ਦੇ ਗੇਂਦਬਾਜ਼
ਭਾਰਤੀ ਟੀਮ ਦੇ 3 ਚਿਹਰੇ
ਵਿਸ਼ਵ ਕੱਪ 2023 ਲੀਗ ਰਾਉਂਡ ਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ਾਂ ਚ ਭਾਰਤੀ ਟੀਮ ਦੇ 3 ਖਿਡਾਰੀ ਸ਼ਾਮਲ ਹਨ। ਜਿਹਨਾਂ ਦੀ ਬਦੌਲਤ ਭਾਰਤੀ ਟੀਮ ਸੈਮੀਫਾਇਨਲ ਮੁਕਾਬਲੇ ਚ ਪਹੁੰਚੀ।
ਐਡਮ ਜੈਂਪਾ
ਆਸਟ੍ਰੇਲੀਆ ਦੇ ਐਡਮ ਜੈਂਪਾ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ। ਐਡਮ ਲੀਗ ਰਾਉਂਡ ਦੇ 9 ਮੈਚਾਂ ਚ 22 ਵਿਕਟਾਂ ਹਾਸਲ ਕਰਕੇ ਪਹਿਲੇ ਨੰਬਰ ਤੇ ਹਨ।
ਦਿਲਸ਼ਾਨ ਮਧੂਸ਼ੰਕਾ
ਸ਼੍ਰੀਲੰਕਾ ਟੀਮ ਦੇ ਦਿਲਸ਼ਾਨ ਮਧੂਸ਼ੰਕਾ ਦੂਜੇ ਨੰਬਰ ਤੇ ਹਨ। ਦਿਲਸ਼ਾਨ ਨੇ 9 ਮੈਚਾਂ ਚ 21 ਵਿਕਟ ਹਾਸਲ ਕੀਤੇ।
ਸ਼ਾਹੀਨ ਅਫ਼ਰੀਦੀ
ਭਾਵੇਂ ਕਿ ਪਾਕਿਸਤਾਨ ਦੀ ਟੀਮ ਵਿਸ਼ਵ ਕੱਪ ਚੋਂ ਬਾਹਰ ਹੋ ਗਈ। ਪ੍ਰੰਤੂ, ਇਸ ਟੀਮ ਦੇ ਸ਼ਾਨਦਾਰ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਤੀਜੇ ਨੰਬਰ ਤੇ ਹਨ। ਸ਼ਾਹੀਨ ਨੇ 9 ਲੀਗ ਮੈਚਾਂ ਚ 18 ਵਿਕਟਾਂ ਹਾਸਲ ਕੀਤੀਆਂ।
ਜੇਰਾਲਡ ਕੋਇਟਜੇ
ਦੱਖਣੀ ਅਫਰੀਕਾ ਦੇ ਨੌਜਵਾਨ ਗੇਂਦਬਾਜ਼ ਹਨ। 7 ਮੈਂਚਾਂ ਚ 18 ਵਿਕਟ ਝਟਕੇ।
ਜਸਪ੍ਰੀਤ ਬੁਮਰਾਹ
ਭਾਰਤੀ ਟੀਮ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾਹ 5ਵੇਂ ਸਥਾਨ ਤੇ ਹਨ। ਬੁਮਰਾਹ ਨੇ ਲੀਡ ਰਾਉਂਡ ਦੇ 9 ਮੈਚਾਂ ਚ 17 ਵਿਕਟ ਝਟਕੇ।
ਮਾਰਕੋ ਯਾਨਸਨ
ਦੱਖਣੀ ਅਫਰੀਕਾ ਦੇ ਇਸ ਗੇਂਦਬਾਜ਼ ਨੇ ਲੀਗ ਰਾਉਂਡ ਦੇ 8 ਮੈਚ ਖੇਡ ਕੇ 17 ਵਿਕਟ ਹਾਸਲ ਕੀਤੇ।
ਰਵਿੰਦਰ ਜਡੇਜ਼ਾ
ਭਾਰਤੀ ਟੀਮ ਦੇ ਰਵਿੰਦਰ ਜਡੇਜ਼ਾ ਇਸ ਸੂਚੀ ਚ 7ਵੇਂ ਸਥਾਨ ਤੇ ਹਨ। ਜਡੇਜ਼ਾ ਨੇ 9 ਮੈਚ ਖੇਡੇ ਅਤੇ 16 ਵਿਕਟ ਹਾਸਲ ਕੀਤੇ।
ਮੁਹੰਮਦ ਸ਼ਮੀ
ਮੁਹੰਮਦ ਸ਼ਮੀ ਨੇ ਲੀਗ ਸਟੇਜ਼ ਦੇ 5 ਮੈਚ ਹੀ ਖੇਡੇ। ਸ਼ਮੀ ਨੇ 16 ਵਿਕਟ ਹਾਸਲ ਕੀਤੇ।
View More Web Stories